ਸੈਮੂਅਲ ਬੈਕਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਫਰਮਾ
ਛੋ clean up using AWB
ਲਾਈਨ 25:
}}
[[ਤਸਵੀਰ:Samuel Beckett by Edmund S. Valtman ppmsc.07951.jpg|thumb|255px|upright|'''ਐਡਮੰਡ ਐੱਸ ਵਾਲਟਮੈਨ ਦੁਆਰਾ ਬੈਕਟ ਦਾ ਭੰਡ ਚਿੱਤਰ''']]
'''ਸੈਮੂਅਲ ਬੈਕਟ''' ([[ਅੰਗਰੇਜ਼ੀ]]: Samuel Beckett, 13 ਅਪ੍ਰੈਲ 1906 - 22 ਦਸੰਬਰ 1989) ਇੱਕ ਆਇਰਿਸ਼ ਨਾਵਲਕਾਰ, ਨਾਟਕਕਾਰ, ਰੰਗ ਮੰਚ [[ਨਿਰਦੇਸ਼ਕ]], ਅਤੇ [[ਕਵੀ]], ਜਿਸਨੇ ਆਪਣਾ ਸਾਰਾ ਬਾਲਗ ਜੀਵਨ [[ਪੈਰਿਸ]] ਵਿੱਚ ਬਿਤਾਇਆ ਅਤੇ ਅੰਗਰੇਜ਼ੀ ਅਤੇ [[ਫਰਾਂਸਿਸੀ]] ਦੋਨੋਂ ਭਾਸ਼ਾਵਾਂ ਵਿੱਚ [[ਸਾਹਿਤ]] ਰਚਿਆ। ਬੈਕਟ ਵਿਆਪਕ ਤੌਰ ਤੇ 20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ [[ਜੇਮਸ ਜਾਇਸ]] ਤੋਂ ਬਹੁਤ ਪ੍ਰਭਾਵਿਤ ਸੀ ਅਤੇ ਉਸਨੂੰ ਅਖੀਰਲੇ [[ਆਧੁਨਿਕਤਾਵਾਦ|ਆਧੁਨਿਕਤਾਵਾਦੀਆਂ]] ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸ ਤੋਂ ਬਾਅਦ ਵਾਲੇ ਅਨੇਕ ਲੇਖਕਾਂ ਨੇ ਉਸ ਤੋਂ ਪ੍ਰੇਰਨਾ ਲਈ ਹੈ, ਇਸ ਲਈ ਉਸ ਨੂੰ ਵੀ ਕਈ ਵਾਰ ਪਹਿਲੇ [[ਉੱਤਰ-ਆਧੁਨਿਕਤਾਵਾਦ|ਉੱਤਰ-ਆਧੁਨਿਕਤਾਵਾਦੀਆਂ]] ਵਿੱਚੋਂ ਇੱਕ ਵੀ ਮੰਨਿਆ ਜਾਂਦਾ ਹੈ।
 
ਬੈਕਟ ਨੂੰ 1969 ਵਿੱਚ [[ਸਾਹਿਤ]] ਦੇ [[ਨੋਬਲ ਪੁਰਸਕਾਰ]] ਨਾਲ ਸਨਮਾਨਿਤ ਕੀਤਾ ਗਿਆ।
 
{{ਅੰਤਕਾ}}
{{ਅਧਾਰ}}
 
[[Category: ਅੰਗਰੇਜ਼ੀ ਲੇਖਕ]]
[[Categoryਸ਼੍ਰੇਣੀ: ਫਰਾਂਸਿਸੀਅੰਗਰੇਜ਼ੀ ਲੇਖਕ]]
[[ਸ਼੍ਰੇਣੀ:ਫਰਾਂਸਿਸੀ ਲੇਖਕ]]