ਇੰਡੀਅਨ ਪ੍ਰੀਮੀਅਰ ਲੀਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਬਾਹਰੀ ਕੜੀ: clean up using AWB
ਛੋ ਲੇਖ 'ਚ ਵਾਧਾ ਕੀਤਾ
ਲਾਈਨ 1:
{| class="infobox" style="width: 23em; font-size: 90%;"
|+ style="font-size: larger;" | '''ਆਈ.ਪੀ.ਐਲ.'''
<tr><td colspan="2" style="text-align: center; padding: 16px 0 16px 0;">[[File: Ipl.svg|centre|180px]]</td></tr>
|-
! style="text-align:right;" | ਦੇਸ਼
| {{ਝੰਡਾ|ਭਾਰਤ}}
|-
! style="text-align:right;" | ਆਰੰਭ
| 2008
|-
! style="text-align:right;" | ਸਥਾਨ
| [[ਭਾਰਤ]] ਜਾਂ ਹੋਰ ਦੇਸ਼
|-
! style="text-align:right;" |ਪ੍ਰਬੰਧਕ
| ਭਾਰਤੀ ਕ੍ਰਿਕਟ ਕੰਟਰੋਲ ਬੋਰਡ
|-
! style="text-align:right;" | ਟੀਮਾਂ ਦੀ ਗਿਣਤੀ
|8
|-
! style="text-align:right;" | ਉਦੇਸ਼
| ਕ੍ਰਿਕਟ ਨੂੰ ਪ੍ਰਮੋਟ ਕਰਨਾ
|-
! style="text-align:right;" | ਕਿਸਮ
|[[ਟਵੰਟੀ-20]]
|-
! style="text-align:right;" | ਖਿਡਾਰੀ
|ਟੀਮ ਦੇ ਮੁਤਾਬਕ
|-jjj
! style="text-align:right;" | ਵੈੱਵਸਾਈਟ
| [http://www.iplt20.com/]
|}
 
[[ਟਵੰਟੀ-20]] ਕ੍ਰਿਕਟ ਨੂੰ ਇਕ ਨਵੇਂ ਅੰਦਾਜ਼ ਵਿੱਚ ਪੇਸ਼ ਕਰਕੇ, ਫਿਲਮੀ ਸਿਤਾਰਿਆਂ ਨੂੰ ਕ੍ਰਿਕਟ ਦੇ ਨਾਲ ਜੋੜ ਕੇ ਅਤੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੂੰ ਇਕੱਠਾ ਕਰਕੇ ਬਣਾਈਆਂ ਗਈਆਂ ਟੀਮਾਂ ਵਿਚਾਲੇ ਮੈਚ ਕਰਾਉਣੇ ਆਈ. ਪੀ.ਐਲ. ਦਾ ਵੱਡਾ ਕਾਰਜ ਹੈ। ਇਕੋ ਦੇਸ਼ ਵਿਚਲੀਆਂ ਕਲੱਬ ਟੀਮਾਂ ਦਰਮਿਆਨ ਮੈਚ ਕਰਾਉਣੇ, ਸਭ ਤੋਂ ਪਹਿਲਾਂ ਕ੍ਰਿਕਟ ਅਤੇ ਟਵੰਟੀ-20 ਦੇ ਜਨਮਦਾਤਾ ਦੇਸ਼ ਇੰਗਲੈਂਡ ਨੇ ਸ਼ੁਰੂ ਕੀਤੇ ਸਨ, ਜਿੱਥੇ ਕਿ ਗਰਮੀਆਂ ਦੇ ਸ਼ੁਰੂ ਹੁੰਦੇ ਸਾਰ ਹੀ ਕਾਊਂਟੀ ਕ੍ਰਿਕਟ ਹੇਠ ਅਲੱਗ-ਅਲੱਗ ਕਾਊਂਟੀ ਟੀਮਾਂ ਯਾਨੀ ਕਲੱਬਾਂ ਦੇ ਕ੍ਰਿਕਟ ਮੈਚ ਹੋਇਆ ਕਰਦੇ ਸਨ। ਉਸੇ ਤਰਜ਼ ਉਤੇ ਭਾਰਤ ਦੇ ਅਲੱਗ-ਅਲੱਗ ਸ਼ਹਿਰਾਂ ਅਤੇ ਸੂਬਿਆਂ ਦੀਆਂ ਟੀਮਾਂ ਬਣਾ ਕੇ ਉਨ੍ਹਾਂ ਨੂੰ ਆਪਸ ਵਿੱਚ ਭਿੜਾਇਆ ਜਾ ਰਿਹਾ ਹੈ।
==ਚੋਣ ਦਾ ਢੰਗ==
ਖਿਡਾਰੀਆਂ ਦੀ ਚੋਣ ਅਤੇ ਭਰਤੀ ਦਾ ਢੰਗ ਨਿਰਾਲਾ ਹੈ। ਆਈ.ਪੀ.ਐਲ. ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਖਿਡਾਰੀਆਂ ਦੀ ਬੋਲੀ ਲੱਗਦੀ ਹੈ। ਇਕ ਖਿਡਾਰੀ ਦਾ ਮੁੱਲ ਉਸ ਦੀ ਆਪਣੀ ਖੇਡ ਤੈਅ ਨਹੀਂ ਕਰਦੀ ਬਲਕਿ ਬੀ.ਸੀ.ਸੀ.ਆਈ. ਅਤੇ ਆਈ.ਪੀ.ਐਲ. ਅਧਿਕਾਰੀ ਤੈਅ ਕਰਦੇ ਹਨ।
==ਨਾਮ==
*'''[[ਚੇਨਈ ਸੁਪਰ ਕਿੰਗਜ਼]]'''
*'''[[ਰਾਜਸਥਾਨ ਰੋਇਅਲਜ਼]]'''
*'''[[ਕਿੰਗਜ਼ XI ਪੰਜਾਬ]]'''
*'''[[ਦਿੱਲੀ ਡੇਅਰਡੈਵਿਲਜ਼]]'''
*'''[[ਮੁੰਬਈ ਇਨਡੀਅਨਜ਼]]'''
*'''[[ਕੋਲਕਾਤਾ ਨਾਇਟ ਰਾਈਡੱਰਜ਼]]'''
*'''[[ਰੋਇਅਲ ਚੈਲਿੰਜਰਜ਼ ਬੰਗਲੌਰ]]'''
*'''[[ਡੇਕਨ ਚਾਰਜਰਜ਼]]'''
 
==ਲਾਭ==
ਆਈ.ਪੀ.ਐਲ. ਦਾ ਨੌਜਵਾਨ ਖੇਤਰੀ ਖਿਡਾਰੀਆਂ ਨੂੰ ਕੁਝ ਹੱਦ ਤੱਕ ਫਾਇਦਾ ਜ਼ਰੂਰ ਪਹੁੰਚਿਆ ਹੈ। ਭਾਰਤ ਦੇ ਕਈ ਉਭਰਦੇ ਹੋਏ ਕ੍ਰਿਕਟ ਖਿਡਾਰੀ ਜੋ ਸ਼ਾਇਦ ਭਾਰਤੀ ਕ੍ਰਿਕਟ ਟੀਮ ਵਿੱਚ ਦਾਖਲੇ ਤੋਂ ਬਹੁਤ ਦੂਰ ਸਨ, ਨੂੰ ਆਈ.ਪੀ.ਐਲ. ਰਾਹੀਂ ਦਰਸ਼ਕਾਂ ਅਤੇ ਰਾਸ਼ਟਰੀ ਪੱਧਰ ਉਤੇ ਆਪਣੇ ਜੌਹਰ ਵਿਖਾਉਣ ਦਾ ਮੌਕਾ ਮਿਲਿਆ ਅਤੇ ਤਜਰਬੇਕਾਰ ਵਿਦੇਸ਼ੀ ਖਿਡਾਰੀਆਂ ਨਾਲ ਖੇਡ ਕੇ ਕਾਫੀ ਕੁਝ ਸਿਖਣ ਨੂੰ ਵੀ ਮਿਲ ਰਿਹਾ ਹੈ।
==ਨੁਕਸਾਨ==
*ਆਈ.ਪੀ.ਐਲ. ਦੀ ਦੌਲਤ, ਸ਼ੌਹਰਤ ਅਤੇ ਚਕਾਚੌਂਧ ਕਰਕੇ ਬਹੁਤੇ ਖਿਡਾਰੀ ਅਜਿਹੇ ਵੀ ਮਿਲਣਗੇ ਜੋ ਰਾਸ਼ਟਰੀ ਟੀਮ ਵਿੱਚ ਖੇਡਣ ਦੀ ਬਜਾਏ ਸ਼ਾਰਟ ਕੱਟ ਰਾਹੀਂ ਕਾਮਯਾਬ ਕਰਨ ਵਾਲੀ ਆਈ.ਪੀ.ਐਲ. ਵਿੱਚ ਖੇਡਣ ਨੂੰ ਹੀ ਆਪਣਾ ਟੀਚਾ ਮੰਨ ਲੈਣਗੇ। *ਆਈ.ਪੀ.ਐਲ. ਵਿੱਚ ਸਿਰਫ ਖੇਤਰੀ ਟੀਮ ਨੂੰ ਲੜਾਇਆ ਨਹੀਂ ਜਾ ਰਿਹਾ ਬਲਕਿ ਉਨ੍ਹਾਂ ਦੇ ਨਾਂ ਵੀ ਭੁਲੇਖਾ ਪਾਊ ਹਨ।
*ਆਈ.ਪੀ. ਐਲ. ਨੇ ਚੀਅਰਲੀਡਰ ਨਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
*ਕ੍ਰਿਕਟਰ ਨੂੰ ਵਸਤੂ ਵਰਗ ਬਣਾ ਦਿੱਤਾ ਗਿਆ ਹੈ, ਜਿਸ ਦਾ ਆਪਣੇ ਉਪਰ ਕੋਈ ਅਧਿਕਾਰ ਨਹੀਂ ਕਿਉਂਕਿ ਉਸ ਨੂੰ ਵੇਚਣ ਵਾਲਾ ਕੋਈ ਹੋਰ ਅਤੇ ਖਰੀਦਣ ਵਾਲਾ ਵੀ ਕੋਈ ਹੋਰ ਹੁੰਦਾ ਹੈ।
==ਵਿਦੇਸ਼ੀ ਅਤੇ ਦੇਸ਼ੀ==
[[ਇੰਗਲੈਂਡ]] ਇਕ ਸੰਤੁਲਿਤ ਦੇਸ਼ ਹੈ, ਜਿੱਥੇ ਅੰਦਰੂਨੀ ਟੀਮਾਂ ਆਪਸ ਵਿੱਚ ਭਿੜਦੀਆਂ ਜ਼ਰੂਰ ਹਨ, ਪਰ ਇਕ ਦਾਇਰੇ ਵਿੱਚ ਰਹਿ ਕੇ ਅਤੇ ਅੰਤ ਵਿੱਚ ਉਹ ਸਾਰੇ ਇਕ ਹੀ ਹਨ ਕਿਉਂਕਿ ਉਨ੍ਹਾਂ ਦਾ ਇਕੋ ਸਭਿਆਚਾਰ ਹੈ, ਪਰ ਭਾਰਤ ਵਰਗੇ ਦੇਸ਼ ਵਿੱਚ ਤਾਂ ਅਲੱਗ-ਅਲੱਗ ਸ਼ਹਿਰਾਂ ਅਤੇ ਸੂਬਿਆਂ ਦਾ ਆਪੋ-ਆਪਣਾ ਧਰਮ ਅਤੇ ਸਭਿਆਚਾਰ ਹੈ। ਅਜਿਹੇ ਵਿੱਚ ਵਿਦੇਸ਼ਾਂ ਦੀ ਨਕਲ ਕਰਦੇ-ਕਰਦੇ ਜੇਕਰ ਇਸੇ ਤਰ੍ਹਾਂ ਸੂਬਿਆਂ ਨੂੰ ਇਕ-ਦੂਜੇ ਵਿਰੁੱਧ ਇਸ ਤਰ੍ਹਾਂ ਕ੍ਰਿਕਟ ਰਾਹੀਂ ਲੜਾਇਆ ਜਾਂਦਾ ਰਿਹਾ ਤਾਂ ਜਨੂਨੀ ਭਾਰਤੀ ਲੋਕ ਕਿਸੇ ਦਿਨ ਦੰਗੇ ਦੇ ਰਾਹ ਵੀ ਪੈਦਾ ਸਕਦੇ ਕਿਉਂਕਿ ਕ੍ਰਿਕਟ ਰਾਹੀਂ ਭਾਰਤੀ ਲੋਕਾਂ ਦੀਆਂ ਸਾਰੀਆਂ ਭਾਵਨਾਵਾਂ ਬਾਹਰ ਆ ਜਾਂਦੀਆਂ ਹਨ (ਇਹੋ ਜਿਹੇ ਮੌਕੇ ਬਲਦੀ ਵਿੱਚ ਤੇਲ ਪਾਉਣ ਦਾ ਕੰਮ ਭਾਰਤੀ ਮੀਡੀਆ ਵੀ ਕਰ ਦਿੰਦਾ ਹੈ)।
==2008 ਦਿਆਂ ਟੀਮਾਂ ਅਤੇ ਨਤੀਜੇ==
{{main|2008 ਇਨਡੀਅਨ ਪ੍ਰਿਮਿਅਰ ਲੀਗ}}