ਉਰਦੂ ਸ਼ਾਇਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਉਰਦੂ ਸ਼ਾਇਰੀ''' ({{Nastaliq|ur|شاعری}}), '''ਸ਼ੇਅਰ-ਓ-ਸ਼ਾਇਰੀ''' ਜਾਂ '''ਸੁਖ਼ਨ''' ..." ਨਾਲ਼ ਸਫ਼ਾ ਬਣਾਇਆ
 
ਛੋ clean up, removed: ==ਹਵਾਲੇ== using AWB
ਲਾਈਨ 1:
'''ਉਰਦੂ ਸ਼ਾਇਰੀ''' ({{Nastaliq|ur|شاعری}}), '''ਸ਼ੇਅਰ-ਓ-ਸ਼ਾਇਰੀ''' ਜਾਂ '''ਸੁਖ਼ਨ''' [[ਹਿੰਦ-ਉਪਮਹਾਦੀਪ]] ਵਿੱਚ ਪ੍ਰਚਲਿਤ ਇੱਕ ਕਾਵਿ-ਰੂਪ ਹੈ ਜਿਸ ਵਿੱਚ [[ਉਰਦੂ]]-[[ਹਿੰਦੀ]]-[[ਹਿੰਦੁਸਤਾਨੀ]] ਵਿੱਚ ਕਵਿਤਾਵਾਂ ਲਿਖੀਆਂ ਜਾਂਦੀਆਂ ਹਨ।<ref name="ref80lefuc">[http://books.google.com/books?id=ZMZjAAAAMAAJ Culture of Hindi], Malik Mohammad, Kalinga Publications, 2005, ISBN 978-81-87644-73-6</ref> ਸ਼ਾਇਰੀ ਵਿੱਚ [[ਸੰਸਕ੍ਰਿਤ]], [[ਫ਼ਾਰਸੀ]], [[ਅਰਬੀ ਭਾਸ਼ਾ|ਅਰਬੀ]] ਅਤੇ [[ਤੁਰਕੀ ਭਾਸ਼ਾ|ਤੁਰਕੀ]] ਦੇ ਮਿਸ਼ਰਤ ਸ਼ਬਦਾਵਲੀ ਵਧੇਰੇ ਵਰਤੀ ਗਈ ਹੈ।
ਸ਼ਾਇਰੀ ਦਾ ਮੂਲ "ਸ਼ੇਅਰ" ਹੈ ਜਿਸ ਦਾ ਅਰਥ ਕਿਸੇ ਚੀਜ਼ ਨੂੰ ਜਾਨਣ ਪਹਿਚਾਨਣ ਅਤੇ ਵਾਕਫ਼ੀਅਤ ਦਾ ਹੈ।
 
==ਹਵਾਲੇ==
{{ਹਵਾਲੇ}}
{{ਅਧਾਰ}}