ਜੈਅੰਤ ਕੈਕਿਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
ਲਾਈਨ 24:
==ਮੁਢਲਾ ਜੀਵਨ==
ਡਾ. ਜੈਅੰਤ ਕੈਕਿਨੀ ਦਾ ਜਨਮ [[ਗੋਕਰਨਾ, ਭਾਰਤ|ਗੋਕਰਨਾ]] ਦੇ ਇੱਕ [[ਕੋਂਕਣੀ]] ਚਿਤਰਾਪੁਰ ਸਰਸਵਤ ਬ੍ਰਾਹਮਣ ਪਰਵਾਰ ਵਿੱਚ ਹੋਇਆ ਸੀ। ਉਸਦਾ ਪਿਤਾ, [[ਗੂਰਿਸ਼ ਕੈਕਿਨੀ]], ਸਕੂਲ ਅਧਿਆਪਕ, ਕੰਨੜ ਸਾਹਿਤਕਾਰ ਅਤੇ ਮਾਤਾ ਸ਼ਾਂਤਾ ਇੱਕ ਸਮਾਜਕ ਕਾਰਜਕਰਤਾ ਸੀ। ਕਰਨਾਟਕ ਯੂਨੀਵਰਸਿਟੀ, ਧਰਵਾੜ ਤੋਂ [[ਜੈਵ-ਰਸਾਇਣ ਸਾਸ਼ਤਰ]] ਦੀ ਐਮ ਐਸ ਸੀ ਕਰਕੇ, ਜੈਅੰਤ [[ਮੁੰਬਈ]] ਚਲਾ ਗਿਆ ਜਿਥੇ ਉਸਨੇ ਕਈ ਸਾਲ ਕੈਮਿਸਟ ਦਾ ਕੰਮ ਕੀਤਾ।<ref name="kaikini">{{cite web|url=http://www.indialog.co.in/publications/kaikini.asp |title=Jayant Kaikini}}</ref> ਹੁਣ ਉਹ ਆਪਣੀ ਪਤਨੀ ਸਮਿਤਾ ਅਤੇ ਦੋ ਬੱਚਿਆਂ ਨਾਲ ਬੰਗਲੋਰ ਰਹਿੰਦਾ ਹੈ। ਧੀ ਸਿਰਜਨਾ [[ਓਡੀਸੀ]] ਨਾਚੀ ਅਤੇ ਆਰਕੀਟੈਕਟ ਹੈ। ਪੁੱਤਰ ਦਾ ਨਾਮ ਰਿਤਵਿਕ ਹੈ।<ref>http://www.daijiworld.com/news/news_disp.asp?n_id=63125&n_tit=B'lore%3A+Srajana+Kaikini+wins+International+Recognition+for+Creative+Architectural+Concept</ref> ਕੰਨੜ ਦੇ ਇਲਾਵਾ ਜੈਅੰਤ ਆਪਣੀ ਮਾਤਭਾਸ਼ਾ [[ਕੋਂਕਣੀ ਭਾਸ਼ਾ|ਕੋਂਕਣੀ]], [[ਮਰਾਠੀ ਭਾਸ਼ਾ|ਮਰਾਠੀ]], [[ਹਿੰਦੀ ਭਾਸ਼ਾ|ਹਿੰਦੀ]] ਅਤੇ [[ਅੰਗਰੇਜ਼ੀ]] ਵਿੱਚ ਵੀ ਰਵਾਂ ਹੈ।
 
==ਹਵਾਲੇ==
{{ਹਵਾਲੇ}}