ਪਟਨਾ ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up, removed: ==ਹਵਾਲੇ== using AWB
ਲਾਈਨ 54:
|footnotes =
}}
'''ਪਟਨਾ ਯੂਨੀਵਰਸਿਟੀ''', ਬਿਹਾਰ ਦੀ ਪਹਿਲੀ [[ਯੂਨੀਵਰਸਿਟੀ]] ਹੈ। ਇਹ 1917 ਵਿੱਚ ਸਥਾਪਤ ਬਿਹਾਰ ਦੀ ਸਭ ਤੋਂ ਜਿਆਦਾ ਪ੍ਰਤਿਸ਼ਠਤ ਯੂਨੀਵਰਸਿਟੀ ਹੈ। ਇਹ ਭਾਰਤੀ ਉਪਮਹਾਦੀਪ ਦੀ ਸੱਤਵੀਂ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਸਦੇ ਅਧੀਨ ਆਉਣ ਵਾਲੇ ਕਾਲਜ ਪਹਿਲਾਂ ਕਲਕਤਾ ਯੂਨੀਵਰਸਿਟੀ ਦੇ ਅਧੀਨ ਸਨ। ਇਹ ਪਟਨਾ ਵਿੱਚ ਗੰਗਾ ਦੇ ਕੰਢੇ ਅਸ਼ੋਕ ਰਾਜਪਥ ਦੇ ਦੋਨੋਂ ਪਾਸੇ ਸਥਿਤ ਹੈ। ਇਸਦੇ ਪ੍ਰਮੁੱਖ ਕਾਲਜਾਂ ਵਿੱਚ ਸਾਇੰਸ ਕਾਲਜ, ਪਟਨਾ ਕਾਲਜ (ਕੇਵਲ ਕਲਾ ਮਜ਼ਮੂਨਾਂ ਦੀ ਪੜਾਈ), ਕਮਰਸ ਕਾਲਜ, ਪਟਨਾ, ਬਿਹਾਰ ਨੈਸ਼ਨਲ ਕਾਲਜ, ਪਟਨਾ ਮੈਡੀਕਲ ਕਾਲਜ, ਪਟਨਾ ਕਲਾ ਅਤੇ ਸ਼ਿਲਪਕਾਲਜ, ਲਾ ਕਾਲਜ, ਪਟਨਾ, ਮਗਧ ਮਹਿਲਾ ਕਾਲਜ ਅਤੇ ਵੁਮੈਨ ਕਾਲਜ ਪਟਨਾ ਸਹਿਤ 13 ਕਾਲਜ ਹਨ। 1886 ਵਿੱਚ ਸਕੂਲ ਆਫ ਸਰਵੇ ਦੇ ਰੂਪ ਵਿੱਚ ਸਥਾਪਤ ਅਤੇ 1924 ਵਿੱਚ ਬਿਹਾਰ ਕਾਲਜ ਆਫ ਇੰਜੀਨਿਅਰਿੰਗ ਬਣਿਆ ਇੰਜੀਨਿਅਰਿੰਗ ਸਿੱਖਿਆ ਦਾ ਇਹ ਕੇਂਦਰ ਇਸ ਯੂਨੀਵਰਸਿਟੀ ਦਾ ਇੱਕ ਅੰਗ ਹੋਇਆ ਕਰਦਾ ਸੀ ਜਿਸਨੂੰ ਜਨਵਰੀ 2004 ਵਿੱਚ ਐਨ ਆਈ ਟੀ ਦਾ ਦਰਜਾ ਦੇਕੇ ਖੁਦਮੁਖਤਾਰ ਬਣਾ ਦਿੱਤਾ ਗਿਆ।
 
==ਹਵਾਲੇ==
{{ਹਵਾਲੇ}}