ਪੂਰਬੀ ਪੰਜਾਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਧੰਨਵਾਦ+ਉਸ ਸਮੇਂ ਹਰਿਆਣਾ ਵੀ ਵਿੱਚ ਹੋਣ ਕਾਰਨ ਨਾਮ ਹਿੰਦੀ ਵਿੱਚ ਵੀ ਸੀ
ਛੋ clean up, removed: ==ਹਵਾਲੇ== using AWB
ਲਾਈਨ 41:
1950 ਵਿੱਚ ਭਾਰਤੀ ਸੰਵਿਧਾਨ ਦੁਆਰਾ ਪੂਰਬੀ ਪੰਜਾਬ ਦਾ ਨਾਮ ਬਦਲ ਕੇ "ਪੰਜਾਬ" ਰੱਖ ਦਿੱਤਾ ਗਿਆ।
 
1956 ਵਿੱਚ ਪੈਪਸੂ ਇੱਕ ਵੱਡੇ ਪੰਜਾਬ ਰਾਜ ਦਾ ਹਿੱਸਾ ਬਣ ਗਿਆ। ਬਾਅਦ ਵਿਚ, 1 ਨਵੰਬਰ 1966&nbsp;ਨੂੰ ਭਾਸ਼ਾਈ ਤਰਜ਼ ਤੇ ਇਕ ਪੁਨਰਗਠਨ ਹੋਂਦ ਵਿੱਚ ਆਇਆ ਜਿਸ ਅਨੁਸਾਰ 1956 ਦੇ ਪੰਜਾਬ ਰਾਜ ਨੂੰ ਤਿੰਨ ਹਿੱਸਿਆ ਵਿਚ ਵੰਡਿਆ ਗਿਆ ਅਤੇ ਜ਼ਿਆਦਾਤਰ ਹਿੰਦੀ ਬੋਲਣ ਵਾਲੇ ਹਿੱਸੇ ਮੌਜੂਦਾ ਭਾਰਤੀ ਰਾਜ [[ਹਰਿਆਣਾ]] ਦੇ ਹਿੱਸੇ ਬਣ ਗਏ ਅਤੇ ਜ਼ਿਆਦਾਤਰ [[ਪੰਜਾਬੀ ਭਾਸ਼ਾ|ਪੰਜਾਬੀ]] ਬੋਲਦੇ ਹਿੱਸੇ ਨੂੰ ਮੌਜੂਦਾ [[ਪੰਜਾਬ (ਭਾਰਤ)| ਪੰਜਾਬ]] ਬਣਾ ਦਿੱਤਾ ਗਿਆ<ref> ਸ. ਗਜਰਾਨੀ ''ਭਾਰਤ ਦਾ ਇਤਿਹਾਸ, ਧਰਮ ਅਤੇ ਸਭਿਆਚਾਰ'' (2004), p. 217</ref> <ref> [http://legislativebodiesinindia.nic.in/States/Punjab/punjab_w.htm ਪੰਜਾਬ ਵਿਧਾਨ ਸਭਾ]</ref> ਅਤੇ ਇੱਕ ਨਵ ਸੰਘੀ ਖੇਤਰ ([[ਚੰਡੀਗੜ੍ਹ]]) ਵੀ ਬਣਾਇਆ ਗਿਆ, ਜਿਸਨੂੰ ਦੋਵਾਂ ਰਾਜਾਂ ਦੀ ਰਾਜਧਾਨੀ ਬਣਾਇਆ ਗਿਆ। ਉਸੇ ਵੇਲੇ ਪੈਪਸੂ ਦੇ ਕੁਝ ਹਿੱਸੇ ਜਿਵੇਂ ਸੋਲਨ ਅਤੇ ਨਾਲਗੜ੍ਹ ਆਦਿ [[ਹਿਮਾਚਲ ਪ੍ਰਦੇਸ਼]] ਨੂੰ ਦੇ ਦਿੱਤੇ ਗਏ।
 
==ਅਜੋਕੇ ਸਮੇਂ==
ਅੱਜਕਲ ਸ਼ਬਦ "ਪੂਰਬੀ ਪੰਜਾਬ" ਭਾਰਤ ਵਿੱਚ ਪੰਜਾਬ ਦੇ ਪੂਰਬੀ ਹਿੱਸੇ ਲਈ ਵਰਤਿਆਂ ਜਾਂਦਾ ਹੈ, ਅਤੇ ਪਾਕਿਸਤਾਨ ਵਿਚ ਇਸ ਨੂੰ ਪਾਕਿਸਤਾਨ ਦੇ [[ਪੰਜਾਬ (ਪਾਕਿਸਤਾਨ)|ਪੰਜਾਬ ਸੂਬੇ]] ਦੇ ਪੂਰਬੀ ਹਿੱਸੇ ਲਈ ਵਰਤਿਆ ਜਾਂਦਾ ਹੈ। ਇਸਨੂੰ ਪੂਰੇ ਭਾਰਤੀ ਪੰਜਾਬ ਲਈ ਵੀ ਵਰਤਿਆ ਜਾਂਦਾ ਹੈ, ਖ਼ਾਸ ਤੌਰ ਤੇ ਜਦ ਦੋਨੇ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਬਾਰੇ ਗੱਲ ਚਲਦੀ ਹੋਵੇ।<ref> [http://www.dawn.com/2004/01/31/top9.htm ਬੰਧਨ ਵਿਕਾਸ ਕਰੇਗਾ, ਭਾਰਤੀ ਪੰਜਾਬ ਦੇ ਮੁੱਖ ਮੰਤਰੀ ਦਾ ਕਹਿਣਾ ਹੈ - ਅਖਬਾਰ ਦੇ ਡਾਨ ਗਰੁੱਪ, 2004]</ref>
 
==ਇਹ ਵੀ ਵੇਖੋ==
* [[ਪੰਜਾਬ ਖੇਤਰ|ਪੰਜਾਬ ਖੇਤਰ]]
* [[ਪੰਜਾਬ, ਭਾਰਤ]]
* [[ਹਰਿਆਣਾ]], ਭਾਰਤ
ਲਾਈਨ 54:
* [[ਪੰਜਾਬੀ ਸੂਬਾ ਲਹਿਰ]]
 
==ਹਵਾਲੇ==
{{Reflist}}