ਪ੍ਰੋਟੈਸਟੈਂਟ ਪੁਨਰਗਠਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਨਵਾਂ
 
ਛੋ clean up, removed: ==ਹਵਾਲੇ== using AWB
ਲਾਈਨ 1:
'''ਪ੍ਰੋਟੈਸਟੈਂਟ ਪੁਨਰਗਠਨ''' ਜਾਂ '''ਧਰਮ ਸੁਧਾਰ ਅੰਦੋਲਨ''' 16ਵੀਂ ਸਦੀ ਵਿੱਚ ਕੈਥੋਲਿਕ ਚਰਚ ਵਿੱਚ ਹੋਈ ਧੜੇਬੰਦੀ ਨੂੰ ਕਿਹਾ ਜਾਂਦਾ ਹੈ। ਇਸ ਲਹਿਰ ਦੇ ਮੋਢੀ [[ਮਾਰਟਿਨ ਲੂਥਰ]], [[ਜਾਨ ਕੈਲਵਿਨ]] ਅਤੇ ਹੋਰ ਧਰਮ ਸੁਧਾਰਕਾਂ ਜਿਵੇਂ ਕਿ [[ਜਾਨ ਹੁਸ]] ਅਤੇ [[ਜਾਨ ਵਿਕਲਿਫ਼]] ਨੂੰ ਮੰਨਿਆ ਜਾਂਦਾ ਹੈ। ਇਸ ਲਹਿਰ ਦੀ ਸ਼ੁਰੂਆਤ 1517 ਵਿੱਚ ਮੰਨੀ ਜਾਂਦੀ ਹੈ ਜਦੋਂ ਮਾਰਟਿਨ ਲੂਥਰ ਨੇ ਆਪਣੇ [[95 ਥੀਸੇਸ]] ਛਾਪੇ ਅਤੇ ਵਿਟਨਬਰਗ ਦੀ ਆਲ ਸੇਂਟਸ ਚਰਚ ਦੇ ਦਰਵਾਜ਼ੇ ਉੱਤੇ ਲਗਾ ਦਿੱਤੇ। ਇਸ ਲਹਿਰ ਦਾ ਅੰਤ 1648 ਵਿੱਚ ਮੰਨਿਆ ਜਾਂਦਾ ਹੈ ਜਦੋਂ ਪੀਸ ਆਫ਼ ਵੈਸਟਫੇਲੀਆ ਨਾਲ ਯੂਰਪ ਦੇ ਸਾਰੇ ਧਾਰਮਿਕ ਯੁੱਧ ਬੰਦ ਹੋ ਗਏ।<ref name="History">{{cite web | url=http://www.history.com/topics/reformation | title=History.com | accessdate=3 December 2013}}</ref>
 
==ਹਵਾਲੇ==
{{ਹਵਾਲੇ}}