ਹੈਨਰੀ ਡੇਵਿਡ ਥੋਰੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up, removed: ==ਹਵਾਲੇ== using AWB
ਲਾਈਨ 1:
'''ਹੈਨਰੀ ਡੇਵਿਡ ਥੋਰੋ''' ( ੧੨ ਜੁਲਾਈ , ੧੮੧੭ - ੬ ਮਈ , ੧੮੬੨ ) ਇੱਕ ਅਮਰੀਕੀ ਲੇਖਕ , ਕਵੀ , ਦਾਰਸ਼ਨਕ , ਮਨੁੱਖੀ ਗੁਲਾਮੀ ਖਤਮ ਕਰਨ ਦਾ ਸਮਰਥਕ (abolitionist) , ਪ੍ਰਕ੍ਰਿਤੀਵਾਦੀ , ਕਰ ਵਿਰੋਧੀ , ਵਿਕਾਸ ਆਲੋਚਕ , ਸਰਵੇਖਿਅਕ , ਇਤਿਹਾਸਕਾਰ , ਅਤੇ ਆਗੂ ਅੰਤਰਗਿਆਨਵਾਦੀ (transcendentalist) ਸੀ ।.<ref>Howe, Daniel Walker, ''What Hath God Wrought: The Transformation of America, 1815–1848''. ISBN 978-0-19-507894-7, p. 623.</ref> ਉਹ ਸਭ ਤੋਂ ਵਧ ਆਪਣੀ ਕਿਤਾਬ [[ਵਾਲਡਨ]]( Walden ) ਕਰਕੇ ਮਸ਼ਹੂਰ ਹੈ । ਇਸ ਵਿੱਚ ਕੁਦਰਤੀ ਮਾਹੌਲ ਵਿੱਚ ਸਾਦਾ ਜੀਵਨ ਨੂੰ ਵਿਸ਼ਾ ਬਣਾਇਆ ਗਿਆ ਹੈ। ਇਸ ਦੇ ਇਲਾਵਾ ਉਸ ਦਾ ਲੇਖ [[ਸਿਵਲ ਨਾਫੁਰਮਾਨੀ]] ( Civil Disobedience) ਪੁਰਅਮਨ ਵਿਅਕਤੀਗਤ ਸੰਘਰਸ਼ ਦੇ ਨਵੇਂ ਰਾਹ ਵਜੋਂ ਵਿਸ਼ਵ ਭਰ ਵਿੱਚ ਮੁਕਤੀ ਸੰਗਰਾਮ ਦੀ ਮੁੱਖ ਵਿਧੀ ਬਣ ਨਿਬੜਿਆ ।
 
==ਹਵਾਲੇ==
 
{{ਹਵਾਲੇ}}