ਗੱਲ-ਬਾਤ:ਤਾਇਪਿੰਙ ਬਗ਼ਾਵਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 9:
:::::: ਬਾਕੀ ਦਲੀਲਾਂ ਨੂੰ ਵੀ ਵਿਚਾਰੋ, ਮੈਂ ਇੱਕੋ ਗੱਲ ਬਾਰ ਬਾਰ ਨਹੀਂ ਕਹੂੰਗਾ। --[[ਵਰਤੋਂਕਾਰ:Satdeep gill|Satdeep gill]] ([[ਵਰਤੋਂਕਾਰ ਗੱਲ-ਬਾਤ:Satdeep gill|ਗੱਲ-ਬਾਤ]]) ੦੧:੨੬, ੨੯ ਜੁਲਾਈ ੨੦੧੪ (UTC)
::::::: ਵਿਕੀਪੀਡੀਆ ਦੀ commonname ਨੀਤੀ ਦਾ ਮਤਲਬ ਆਮ ਬੁਲਾਰੇ ਦੀ ਭਾਸ਼ਾ ਨਹੀਂ ਹੈ।। ਇਸਲਈ ਆਮ ਬੁਲਾਰਾ (ਆਮ ਜਨਤਾ) ਵਿੱਚ ਨਾਂ ਜਾਉ, ਨਹੀਂ ਤਾਂ ਬਬਨ ਦੇ ਮੁਤਾਬਿਕ ਬਹੁਤ ਕੁਝ ਬਦਲਣਾ ਪਵੇਗਾ। commonname ਨੀਤੀ ਵਿੱਚ ਮੰਨੇ ਹੋਏ ਵਿਦਵਾਨਾਂ, ਪ੍ਰਚੱਲਿਤ ਅਖਬਾਰਾਂ ਆਦਿ ਨੂੰ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਮੌਜੂਦਾ ਕੇਸ ਵਿੱਚ ਕੋਈ ਵੀ ਸ਼ਬਦ ਇਨ੍ਹਾ ਜ਼ਿਆਦਾ ਪ੍ਰਚੱਲਿਤ ਨਹੀਂ ਹੈ (ਇੰਟਰਨੈੰਟ ਤੇ) ਕਿ ਆਪਾ ਉਸਦਾ ਇਸਤੇਮਾਲ ਕਰ ਸਕਿਏ। ਇਸਲਈ ਇੱਕ ਤਰੀਕਾ ਇਹ ਹੈ ਕਿ taiping ਦੇ ping (平) ਨੂੰ ਦੇਖ ਸਕਦੇ ਹੋਂ ਕਿ ਉਹ ਕਿਸ ਤਰਾਂ ਵਰਤਿਆਂ ਗਿਆ ਹੈ। ਜੇ ਉਹ ਕਿਸੇ ਦੁਸਰੇ ਪ੍ਰਚੱਲਿਤ ਚੀਨੀ ਸ਼ਬਦਾਂ ਦਾ ਹਿਸਾ ਹੋਵੇ ਤਾਂ। --[[ਵਰਤੋਂਕਾਰ:Vigyani|Vigyani]] ([[ਵਰਤੋਂਕਾਰ ਗੱਲ-ਬਾਤ:Vigyani|ਗੱਲ-ਬਾਤ]]) ੦੨:੩੭, ੨੯ ਜੁਲਾਈ ੨੦੧੪ (UTC)
::::::::ਬੋਲਣ ਵਿਚ ਵੀ ਅਤੇ ਲਿਖਣ ਵਿਚ ਵੀ ਜਿਹੜੀ ਧੁਨੀ ਪ੍ਰਚਲਿਤ ਨਹੀਂ ਰਹੀ ਉਸਨੂੰ ਬਿਨਾਂ ਕਿਸੇ ਵਿਸ਼ੇਸ਼ ਲੋੜ ਦੇ ਲਿਆਉਣਾ ਉਚਿਤ ਨਹੀਂ ਹੈ। ਫਿਰ ਵੀ ਇਸ ਲਈ ਕਾਹਲੀ ਦੀ ਲੋੜ ਨਹੀਂ ਆਪਾਂ ਭਾਸ਼ਾ ਵਿਗਿਆਨੀਆਂ ਨਾਲ ਵੀ ਸਲਾਹ ਕਰ ਲਈਏ। ਬੇਸ਼ਕ ਉਹ ਵਿੱਕੀ ਤੇ ਨਹੀਂ ਆਉਂਦੇ ਪਰ ਸਾਡੀ ਪਹੁੰਚ ਵਿਚ ਤਾਂ ਹਨ।--[[ਵਰਤੋਂਕਾਰ:Charan Gill|Charan Gill]] ([[ਵਰਤੋਂਕਾਰ ਗੱਲ-ਬਾਤ:Charan Gill|ਗੱਲ-ਬਾਤ]]) ੦੩:੨੪, ੨੯ ਜੁਲਾਈ ੨੦੧੪ (UTC)
Return to "ਤਾਇਪਿੰਙ ਬਗ਼ਾਵਤ" page.