ਮਾਦਰੀਦ ਦਾ ਸ਼ਾਹੀ ਮਹਿਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox building |name=ਮਾਦਰੀਦ ਦਾ ਸ਼ਾਹੀ ਮਹਲ |native_name = Palacio Real de Madrid |native_name_lang = ਸ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 8:
|location_town=[[ਮਾਦਰਿਦ]]
|location_country=ਸਪੇਨ
 
|map_type=Spain Madrid
|map_caption=Location within Madrid
ਲਾਈਨ 28 ⟶ 27:
}}
 
'''ਮਾਦਰੀਦ ਦਾ ਸ਼ਾਹੀ ਮਹਲ''' ([[ਸਪੇਨੀ ਭਾਸ਼ਾ]] Palacio Real de Madrid) [[ਸਪੇਨ]] ਦੇ [[ਮਾਦਰਿਦ]] ਸ਼ਹਿਰ ਵਿੱਚ ਸਪੇਨ ਦੇ ਸ਼ਾਹੀ ਪਰਿਵਾਰ ਦਾ ਨਿਵਾਸ ਸਥਾਨ ਹੈ, ਪਰ ਹੁਣ ਇਹ ਸਿਰਫ਼ ਰਾਜ ਦੇ ਸਮਾਰੋਹ ਲਈ ਵਰਤਿਆ ਜਾਂਦਾ ਹੈ। ਰਾਜਾ [[ਫਿਲਿਪ VI]] ਅਤੇ ਸ਼ਾਹੀ ਪਰਿਵਾਰ ਹੁਣ ਇਸ ਮਹਲ ਵਿੱਚ ਨਹੀਂ ਰਹਿੰਦੇ, ਇਸ ਦੀ ਥਾਂ ਉਹ ਇੱਕ ਸਾਦੇ ਮਹਲ [[ਜ਼ਾਰਜ਼ੁਏਲਾ ਦਾ ਮਹਲ|ਜ਼ਾਰਜ਼ੁਏਲਾ ਦੇ ਮਹਲ]], ਜੋ ਕਿ ਮਾਦਰਿਦ ਦੇ ਬਾਹਰਵਾਰ ਹੈ, ਵਿੱਚ ਰਹਿੰਦੇ ਹਨ। ਇਹ ਮਹਲ ਸਪੇਨ ਦੀ ਏਜੇੰਸੀ [[ਪੇਤ੍ਰੀਮੋਨੀਓ ਨੇਸਨਲ]] ਅਧੀਨ ਹੈ। ਮਹਲ ਕਾਲੇ ਦੇ ਬਾਲੇਨ ਮਾਰਗ ਤੇ, ਮਾਦਰਿਦ ਸ਼ਹਿਰ ਦੇ ਪਛਮੀ ਹਿੱਸੇ ਵਿੱਚ, ਮੰਜ਼ਾਨਾਰੇਸ ਨਦੀ ਦੇ ਪੂਰਬ ਵਿੱਚ, ਮੇਟ੍ਰੋ ਸਟੇਸ਼ਨ ਦੇ ਨਾਲ ਸਥਿਤ ਹੈ। ਇਸਦੇ ਕੁੱਝ ਕਮਰੇ ਆਮ ਜਨਤਾ ਦੇ ਦੇਖਣ
ਲਈ ਹਮੇਸ਼ਾ ਖੁੱਲੇ ਰਹਿੰਦੇ ਹਨ, ਰਾਜ ਦੇ ਸਮਾਰੋਹ ਦੇ ਦਿਨਾ ਵਿੱਚ ਇਹ ਬੰਦ ਹੁੰਦੇ ਹਨ। ਇਸਦੀ ਦਾਖਲਾ ਫੀਸ €11 ਹੈ। ਲਬੇਰੀਅਨ ਪ੍ਰਾਇਦੀਪ ਦੇ ਲੋਕਾਂ ਨੂੰ ਇਸਦੀ ਜ਼ਰੁਰਤ ਨਹੀਂ ਪੈਂਦੀ।
 
==ਇਤਿਹਾਸ==