Parveer Grewal
ਜੀ ਆਇਆਂ ਨੂੰ Parveer Grewal ਜੀ! ਪੰਜਾਬੀ ਵਿਕੀਪੀਡੀਆ ’ਤੇ ਤੁਹਾਡਾ ਸੁਆਗਤ ਹੈ। ਤੁਹਾਡੇ ਯੋਗਦਾਨ ਲਈ ਧੰਨਵਾਦ। ਉਮੀਦ ਹੈ ਪੰਜਾਬੀ ਵਿਕੀਪੀਡੀਆ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਹਰਬਾਨੀ ਕਰਕੇ ਲੇਖ ਲਿਖਣ ਤੋਂ ਪਹਿਲਾਂ ਵਿਕੀਪੀਡੀਆ ਦਾ ਬੁਨਿਆਦੀ ਅਸੂਲ ਨਿਰਪੱਖ ਨਜ਼ਰੀਆ ਜ਼ਰੂਰ ਪੜ੍ਹਨਾ। | |
ਇਹ ਕੁਝ ਕੜੀਆਂ ਹਨ ਜੋ ਤੁਹਾਡੇ ਲਈ ਮਦਦਗਾਰ ਸਾਬਤ ਹੋਣਗੀਆਂ: |
ਆਪਣੇ ਜਾਂ ਕਿਸੇ ਵੀ ਗੱਲ-ਬਾਤ ਸਫ਼ੇ ’ਤੇ ਟਿੱਪਣੀ ਜਾਂ ਸੁਨੇਹਾ ਛੱਡਦੇ ਵਕਤ ਉਸਦੇ ਅਖ਼ੀਰ ’ਤੇ ਚਾਰ ~~~~ ਲਾਓ ਜੋ ਆਪਣੇ-ਆਪ ਤੁਹਾਡੇ ਦਸਤਖ਼ਤ ਅਤੇ ਵਕਤ ਵਿਚ ਤਬਦੀਲ ਹੋ ਜਾਣਗੀਆਂ। ਕਿਸੇ ਹੋਰ ਮਦਦ ਲਈ ਆਪਣੇ ਗੱਲ-ਬਾਤ ਸਫ਼ੇ ’ਤੇ ਅਪਣੇ ਸਵਾਲ ਜਾਂ ਮੁਸ਼ਕਲ ਤੋਂ ਪਹਿਲਾਂ {{ਮਦਦ}} ਵਰਤੋ; ਕੋਈ ਤਜਰਬੇਕਾਰ ਵਰਤੋਂਕਾਰ ਤੁਹਾਡੀ ਮਦਦ ਕਰੇਗਾ। |
Satdeep gill (ਗੱਲ-ਬਾਤ) ੧੪:੩੩, ੧੫ ਅਕਤੂਬਰ ੨੦੧੩ (UTC)
Twinkle ਅਤੇ ਅੰਕ ਬਦਲੋ ਯੰਤਰ
ਸੋਧੋਨਮਸਕਾਰ, ਕਿਰਪਾ ਕਰਕੇ ਸੱਥ ਵਿੱਚ Twinkle ਅਤੇ ਅੰਕ ਬਦਲੋ ਯੰਤਰ ਦੇ ਬਾਰੇ ਆਪਨੇ ਵਿਚਾਰ ਅਤੇ ਵੋਟ ਦਿਉ। --Vigyani (ਗੱਲ-ਬਾਤ) ੦੪:੪੦, ੨੧ ਮਾਰਚ ੨੦੧੪ (UTC)
ਚੁਣੇ ਗਏ ਸਫੇ ਅਤੇ ਵਧੀਆ ਸਫਿਆਂ ਸੰਬੰਧੀ
ਸੋਧੋਇਸ ਲਿੰਕ ਉੱਤੇ ਕਲਿਕ ਕਰੋ ਅਤੇ ਆਪਣੇ ਵਿਚਾਰ ਸਾਂਝੇ ਕਰੋ। --Satdeep gill (ਗੱਲ-ਬਾਤ) ੦੩:੧੮, ੨੬ ਜੂਨ ੨੦੧੪ (UTC)
ਵੋਟ ਪਾਓ ਜੀ
ਸੋਧੋਸਤਿ ਸ੍ਰੀ ਅਕਾਲ! ਕਿਰਪਾ ਕਰਕੇ ਵਿਕੀਪੀਡੀਆ:ਐਡਮਿਨ ਬਣਨ ਲਈ ਬੇਨਤੀਆਂ#ਵਰਤੌਂਕਾਰ:Babanwalia ਤੇ ਜਾ ਕੇ ਆਪਣੀ ਵੋਟ ਦਿਓ ਜੀ। ਧੰਨਵਾਦ। ਤੁਹਾਡੇ ਬਹੁਮੁੱਲੇ ਯੋਗਦਾਨ ਲਈ ਵੀ ਧੰਨਵਾਦ। --itar buttar [ਗੱਲ-ਬਾਤ] ੧੫:੦੯, ੬ ਜੁਲਾਈ ੨੦੧੪ (UTC)
ਵਿਕੀਪੀਡੀਆ:ਵਿਕੀਪ੍ਰਾਜੈਕਟ ਪਟਿਆਲਾ
ਸੋਧੋਪਰਵੀਰ ਜੀ, ਆਪ ਜੀ ਨੂੰ ਵਿਕੀਪੀਡੀਆ:ਵਿਕੀਪ੍ਰਾਜੈਕਟ ਪਟਿਆਲਾ ਵਿੱਚ ਸ਼ਾਮਿਲ ਹੋਣ ਦੀ ਗੁਜ਼ਾਰਿਸ਼ ਕੀਤੀ ਜਾਂਦੀ ਹੈ। --Satdeep gill (ਗੱਲ-ਬਾਤ) ੧੩:੦੮, ੧੩ ਜੁਲਾਈ ੨੦੧੪ (UTC)
ਸਿਰਲੇਖ ਬਦਲੀ
ਸੋਧੋਸ਼੍ਰੀਮਾਨ ਜੀ, ਤੁਸੀਂ ਸੁਬਰਾਮਨੀਆਮ ਨੂੰ ਸੁਬਰਾਮਨੀਅਨ ਤੇ ਕਿਉਂ ਭੇਜਿਆ ? ਮੈ ਗੂਗਲ ਸਰਚ ਕੀਤੀ ਅਤੇ ਅਖਾਬਰਾਂ ਵਗੈਰਾ ਚ ਆਮ ਤੌਰ ਤੇ ਸੁਬਰਾਮਨੀਅਮ ਹੀ ਵਰਤਿਆਂ ਜਾਂਦਾ ਹੈ। --Vigyani (ਗੱਲ-ਬਾਤ) ੧੩:੨੧, ੧੯ ਜੁਲਾਈ ੨੦੧੪ (UTC)
ਮੈਂ ਪਹਿਲਾਂ ਸੁਬਰਾਮਨੀਅਮ ਸਵਾਮੀ ਹੀ ਲਿਖਿਆ ਸੀ ਪਰ ਅੰਗ੍ਰੇਜ਼ੀ ਅਤੇ ਹਿੰਦੀ ਵਿਕੀ ਤੇ ਸੁਬਰਾਮਨੀਅਨ ਲਿਖਿਆ ਸੀ। ਇਸ ਲਈ ਮੈਂ ਇਸ ਨੂੰ ਬਦਲਿਆ। ਇਸ ਤੋਂ ਇਲਾਵਾ ਇਸਦੇ ਜੋ ਹਵਾਲੇ ਦਿਤੇ ਗਏ ਹਨ ਓਹਨਾ ਵਿਚ ਵੀ ਸੁਬਰਾਮਨੀਅਨ ਹੀ ਲਿਖਿਆ ਹੈ।
Parveer Grewal (ਗੱਲ-ਬਾਤ) ੧੪:੫੧, ੧੯ ਜੁਲਾਈ ੨੦੧੪ (UTC)
ਐਡਮਿਨ
ਸੋਧੋਮੇਰੀ ਛੇ ਮਹੀਨੇ ਲਈ ਐਡਮਿਨ ਬਣਨ ਦੀ ਮਿਆਦ ਖਤਮ ਹੋ ਗਈ ਹੈ ਇਸ ਲਿੰਕ ਉੱਤੇ ਜਾਕੇ ਆਪਣੇ ਵਿਚਾਰ ਪੇਸ਼ ਕਰੋ ਜੀ। --Satdeep gill (ਗੱਲ-ਬਾਤ) ੦੯:੩੧, ੨੬ ਜੁਲਾਈ ੨੦੧੪ (UTC)
help
ਸੋਧੋhello i am new on punjabi wikipedia.......and in process of creating new page i ended up creating few mess ਫਰਮਾ:Jp icon, Module:NumberSpell, Module:Convert and Module:NumberSpell/doc i am unable to understand what went wrong......please help me.......Sushilmishra (ਗੱਲ-ਬਾਤ) ੧੪:੦੨, ੧੬ ਅਗਸਤ ੨੦੧੪ (UTC)
ਸਮਰਥਨ ਕਰੋ
ਸੋਧੋਕਲਿਕ ਕਰੋ ਤੇ ਮੇਰਾ ਸਮਰਥਨ ਕਰੋ। --Satdeep gill (ਗੱਲ-ਬਾਤ) ੦੨:੨੯, ੧੬ ਸਤੰਬਰ ੨੦੧੪ (UTC)
Monuments of Spain Challenge
ਸੋਧੋHello and welcome to our friendly contest. We wish you good luck and lots of fun! B25es (ਗੱਲ-ਬਾਤ) ੧੫:੨੦, ੧ ਅਕਤੂਬਰ ੨੦੧੪ (UTC)
ਪੰਜਾਬੀ ਵਿਕੀਪੀਡੀਆ ਟੀ-ਸ਼ਰਟ ਮੁਕਾਬਲਾ
ਸੋਧੋਇਸ ਲਿੰਕ ਉੱਤੇ ਕਲਿਕ ਕਰੋ ਅਤੇ ਸਮਰਥਨ ਦੇਵੋ ਜੀ। --Satdeep gill (ਗੱਲ-ਬਾਤ) ੦੫:੨੫, ੧੮ ਅਕਤੂਬਰ ੨੦੧੪ (UTC)
Monuments of Spain Challenge
ਸੋਧੋHi, Parveer Grewal. You finished in 5th place and have won a prize in Monuments of Spain Challenge. Now we need to know your name, full adress, t-shirt size and gender to send you your gift. Please, send the previous information to info@wikimedia.org.es Thank you, Laura Fiorucci (ਗੱਲ-ਬਾਤ) ੦੧:੨੬, ੧੭ ਨਵੰਬਰ ੨੦੧੪ (UTC)
Thank you
ਸੋਧੋCongratulations and thanks a lot for your participation! B25es (ਗੱਲ-ਬਾਤ) ੧੮:੫੦, ੧੭ ਨਵੰਬਰ ੨੦੧੪ (UTC)
ਬੰਗਾਲੀ ਵਿਕੀਪੀਡੀਆ ਕਾਨਫਰੰਸ
ਸੋਧੋਸਲਾਮ, ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਵਿਚਾਰ ਸਾਂਝੇ ਕਰੋ ਜੀ। --Satdeep gill (ਗੱਲ-ਬਾਤ) ੦੨:੩੭, ੨੬ ਨਵੰਬਰ ੨੦੧੪ (UTC)
ਪੰਜਾਬੀ ਵਿਕੀਪੀਡੀਆ ਉੱਤੇ ਬਿਊਰੋਕਰੈਟ ਦੀ ਜ਼ਰੂਰਤ
ਸੋਧੋਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਵਿਚਾਰ ਸਾਂਝੇ ਕਰੋ। --Satdeep gill (ਗੱਲ-ਬਾਤ) ੦੯:੩੩, ੧ ਦਸੰਬਰ ੨੦੧੪ (UTC)
Your temporary access has expired
ਸੋਧੋਵਰਤੋਂਕਾਰ:Satdeep Gill ਲਈ ਪ੍ਰਸ਼ਾਸਕੀ ਹੱਕ
ਸੋਧੋਮੇਰੇ ਆਰਜ਼ੀ ਪਰਸ਼ਾਸਕੀ ਹੱਕਾਂ ਦੀ ਮਿਆਦ ਤੀਜੀ ਵਾਰ ਮੁੱਕ ਗਈ ਹੈ ਅਤੇ ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਸਥਾਈ ਤੌਰ ਉੱਤੇ ਪ੍ਰਸ਼ਾਸਕੀ ਹੱਕ ਮਿਲ ਜਾਣੇ ਚਾਹੀਦੇ ਹਨ। ਮੇਰਾ ਸਮਰਥਨ ਜਾਂ ਵਿਰੋਧ ਕਰਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ ਅਤੇ ਆਪਣੇ ਦਸਤਖ਼ਤ ਕਰਕੇ ਵੋਟ ਪਾਓ।--Satdeep Gill (ਗੱਲ-ਬਾਤ) ੧੪:੪੨, ੨ ਅਗਸਤ ੨੦੧੫ (UTC)
ਸਤਿ ਸ੍ਰੀ ਅਕਾਲ ਜੀ, ਇਸ ਵਾਰੀ ਬੰਗਲੋਰ ਵਿੱਖੇ ਮੀਡੀਆ ਵਿਕੀ 'ਚ ਭਾਗ ਲੈਣ ਦਾ ਮੌਕਾ ਦਿੱਤਾ ਗਿਆਂ ਮੈਂ ਸਭ ਦਾ ਧੰਨਵਾਦ ਕਰਦਾ ਹੈ। ਆਪਦੇ ਕਈ ਦੋਸਤ ਮਿਲੇ ਉਹਨਾਂ ਨੇ ਆਪਦਾ ਤੇ ਪੰਜਾਬੀ ਵਿਕੀਪੀਡੀਆ ਟੀਮ ਦਾ ਧੰਨਵਾਦ ਕੀਤਾ ਹੈ। ਬੰਗਾਲ ਦੇ ਟੀਟੋ ਜੀ ਦੀ ਪੱਗ ਵਾਲੀ ਫੋਟੋ ਵੇਖੀ ਮਨ ਬਹੁਤ ਖ਼ੁਸ਼ ਹੋਇਆ ਜੋ ਅਾਪ ਨੇ ਬੰਨੀ ਸੀ। --Nachhattardhammu (ਗੱਲ-ਬਾਤ) ੧੪:੫੬, ੨ ਅਗਸਤ ੨੦੧੫ (UTC)
ਤੁਹਾਡੇ ਲਈ ਇੱਕ ਬਾਰਨਸਟਾਰ
ਸੋਧੋThe Asian Month Barnstar | |
ਵਿਕੀਪੀਡੀਆ ਏਸ਼ੀਆਈ ਮਹੀਨਾ 2015 ਵਿੱਚ ਤੁਹਾਡੇ ਯੋਗਦਾਨ ਲਈ ਸ਼ੁਕਰੀਆ! --Satdeep Gill (ਗੱਲ-ਬਾਤ) 06:27, 14 ਦਸੰਬਰ 2015 (UTC)|}
Request for VOTEਸੋਧੋPlz vote here in favour of Hindustanilanguages for Stewards election .It is my request . --Abbas dhothar (ਗੱਲ-ਬਾਤ) 17:45, 9 ਫ਼ਰਵਰੀ 2016 (UTC) Participate in the Ibero-American Culture Challenge!ਸੋਧੋHi! Iberocoop has launched a translating contest to improve the content in other Wikipedia related to Ibero-American Culture. We would love to have you on board :) Please find the contest here: https://en.wikipedia.org/wiki/Wikipedia:Translating_Ibero_-_America/Participants_2016 Hugs!--Anna Torres (WMAR) (ਗੱਲ-ਬਾਤ) 13:34, 10 ਮਈ 2016 (UTC) Rio Olympics Edit-a-thonਸੋਧੋDear Friends & Wikipedians, Celebrate the world's biggest sporting festival on Wikipedia. The Rio Olympics Edit-a-thon aims to pay tribute to Indian athletes and sportsperson who represent India at Olympics. Please find more details here. The Athlete who represent their country at Olympics, often fail to attain their due recognition. They bring glory to the nation. Let's write articles on them, as a mark of tribute. For every 20 articles created collectively, a tree will be planted. Similarly, when an editor completes 20 articles, a book will be awarded to him/her. Check the main page for more details. Thank you. Abhinav619 (sent using MediaWiki message delivery (ਗੱਲ-ਬਾਤ) 16:54, 16 ਅਗਸਤ 2016 (UTC), subscribe/unsubscribe) Share your experience and feedback as a Wikimedian in this global surveyਸੋਧੋHello! The Wikimedia Foundation is asking for your feedback in a survey. We want to know how well we are supporting your work on and off wiki, and how we can change or improve things in the future.[survey 1] The opinions you share will directly affect the current and future work of the Wikimedia Foundation. You have been randomly selected to take this survey as we would like to hear from your Wikimedia community. To say thank you for your time, we are giving away 20 Wikimedia T-shirts to randomly selected people who take the survey.[survey 2] The survey is available in various languages and will take between 20 and 40 minutes.
Thank you! --EGalvez (WMF) (talk) 22:01, 13 ਜਨਵਰੀ 2017 (UTC)
Your feedback matters: Final reminder to take the global Wikimedia surveyਸੋਧੋ(Sorry for writing in English) Hello! This is a final reminder that the Wikimedia Foundation survey will close on 28 February, 2017 (23:59 UTC). The survey is available in various languages and will take between 20 and 40 minutes. Take the survey now. If you already took the survey - thank you! We won't bother you again. About this survey: You can find more information about this project here or you can read the frequently asked questions. This survey is hosted by a third-party service and governed by this privacy statement. If you need additional help, or if you wish to opt-out of future communications about this survey, send an email through EmailUser function to User:EGalvez (WMF). About the Wikimedia Foundation: The Wikimedia Foundation supports you by working on the software and technology to keep the sites fast, secure, and accessible, as well as supports Wikimedia programs and initiatives to expand access and support free knowledge globally. Thank you! --EGalvez (WMF) (talk) 19:39, 21 ਫ਼ਰਵਰੀ 2017 (UTC) 2021 Wikimedia Foundation Board elections: Eligibility requirements for votersਸੋਧੋGreetings, The eligibility requirements for voters to participate in the 2021 Board of Trustees elections have been published. You can check the requirements on this page. You can also verify your eligibility using the AccountEligiblity tool. MediaWiki message delivery (ਗੱਲ-ਬਾਤ) 16:46, 30 ਜੂਨ 2021 (UTC) Note: You are receiving this message as part of outreach efforts to create awareness among the voters. |