ਮੌਲਾਨਾ ਅਬੁਲ ਕਲਾਮ ਆਜ਼ਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
No edit summary
ਲਾਈਨ 14:
| signature = Autograph_of_Maulana_Abul_Kalam_Azad.jpg
}}
'''ਅਬੁਲ ਕਲਾਮ ਮੁਹਿਉੱਦੀਨ ਅਹਿਮਦ ਆਜ਼ਾਦ''' {{audio|Abulkalam.ogg|pronunciation}} ({{lang-ur|{{nastaliq|مولانا ابوالکلام محی الدین احمد آزاد}}}}, {{lang-bn|আবুল কালাম মুহিয়ুদ্দিন আহমেদ আজাদ}}) (11 ਨਵੰਬਰ 1888 – 22 ਫਰਵਰੀ 1958) ਭਾਰਤੀ ਵਿਦਵਾਨ ਅਤੇ [[ਭਾਰਤ ਦਾ ਆਜ਼ਾਦੀ ਸੰਗਰਾਮ|ਭਾਰਤ ਦੇ ਆਜ਼ਾਦੀ ਸੰਗਰਾਮ]] ਦਾ ਸੀਨੀਅਰ ਆਗੂ ਸੀ। ਉਹ ਮਹਾਤਮਾ ਗਾਂਧੀ ਦੇ ਸਿੱਧਾਂਤਾਂਸਿਧਾਂਤਾਂ ਦਾ ਸਮਰਥਨਸਮਰਥਕ ਕਰਦੇਸੀ। ਸਨ। ਉਨ੍ਹਾਂਉਸ ਨੇ ਹਿੰਦੂ-ਮੁਸਲਮਾਨ ਏਕਤਾ ਲਈ ਕਾਰਜ ਕੀਤਾ, ਅਤੇ ਉਹ ਵੱਖ ਮੁਸਲਮਾਨ ਰਾਸ਼ਟਰ (ਪਾਕਿਸਤਾਨ) ਦੇ ਸਿੱਧਾਂਤਸਿਧਾਂਤ ਦਾ ਵਿਰੋਧ ਕਰਨ ਵਾਲੇ ਮੁਸਲਮਾਨ ਨੇਤਾਵਾਂ ਵਿੱਚੋਂ ਸਨ।ਇੱਕ ਸੀ। 1992 ਵਿੱਚ ਉਨ੍ਹਾਂ ਦਉਸਦਾ ਮਰਨ-ਉਪਰੰਤ [[ਭਾਰਤ ਰਤਨ]] ਨਾਲ ਸਨਮਾਨtਸਨਮਾਨ ਕੀਤਾ ਗਿਆ। <ref name="Padma Awards Directory 1954-2007">{{cite web|title=Padma Awards Directory (1954–2007)|url=http://www.mha.nic.in/pdfs/PadmaAwards1954-2007.pdf|publisher=[[Ministry of Home Affairs (India)|Ministry of Home Affairs]]|accessdate=7 December 2010}}</ref> ਖਿਲਾਫਤ ਅੰਦੋਲਨ ਵਿੱਚ ਉਨ੍ਹਾਂ ਦੀ ਮਹੱਤਵਪੂਰਣ ਭੂਮਿਕਾ ਸੀ। 1923 ਵਿੱਚ ਉਹ [[ਇੰਡੀਅਨ ਨੈਸ਼ਨਲ ਕਾਂਗਰਸ]] ਦੇਦਾ ਸਭ ਤੋਂ ਘੱਟ ਉਮਰ ਦੇਦਾ ਪ੍ਰਧਾਨ ਬਣੇ।ਬਣਿਆ। ਉਹ 1940 ਅਤੇ 1945 ਵਿੱਚ ਉਹ ਫੇਰ ਕਾਂਗਰਸ ਦੇ ਪ੍ਰਧਾਨ ਬਣੇ।ਬਣਿਆ। ਆਜ਼ਾਦੀ ਦੇ ਬਾਅਦ ਉਹ ਭਾਰਤ ਦੇਦਾ ਸੰਸਦ ਮੈਂਬਰ ਚੁਣੇਚੁਣਿਆ ਗਏਗਿਆ ਅਤੇ ਉਹ ਭਾਰਤ ਦੇਦਾ ਪਹਿਲੇਪਹਿਲਾ ਸ਼ਿਖਿਆਸਿੱਖਿਆ ਮੰਤਰੀ ਬਣੇ।ਬਣਿਆ।
 
ਮੌਲਾਨਾ ਨੇ ਲੜਕਪਣ ਵਿੱਚ ਹੀ ਸ਼ਾਇਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਆਜ਼ਾਦ ਤਖ਼ੱਲਸ ਰੱਖ ਲਿਆ ਸੀ। ਪਰ ਬਾਅਦ ਵਿੱਚ [[ਭਾਰਤ ਦਾ ਆਜ਼ਾਦੀ ਸੰਗਰਾਮ|ਆਜ਼ਾਦੀ ਸੰਗਰਾਮ]] ਵਿੱਚ ਸਰਗਰਮ ਹੋਣ ਉਪਰੰਤ ਉਨ੍ਹਾਂ ਦੀਆਂ ਮਸਰੂਫ਼ੀਆਂ ਇਸ ਕਦਰ ਵਧ ਗਈਆਂ ਕਿ ਸ਼ਾਇਰੀ ਲਈ ਵਕਤ ਨਹੀਂ ਮਿਲਿਆ ਲੇਕਿਨ ਤਖ਼ੱਲਸ ਉਸ ਦੇ ਨਾਮ ਦਾ ਅਨਿੱਖੜ ਅੰਗ ਜ਼ਰੂਰ ਬਣ ਗਿਆ। ਮੌਲਾਨਾ ਦੀ ਆਤਮਕਥਾ "ਆਜ਼ਾਦ ਕੀ ਕਹਾਣੀ, ਆਜ਼ਾਦ ਕੀ ਜ਼ਬਾਨੀ" ਵਿੱਚ ਵੀ ਉਸਦੇ ਕੁਝ ਸ਼ੇਅਰ ਸ਼ਾਮਿਲ ਹਨ।
==ਨਮੂਨਾ ਸ਼ਾਇਰੀ==
===ਰੁਬਾਈ ===
<poem>
ਥਾ ਜੋਸ਼ੋ ਖ਼ਰੋਸ਼ ਇਤਫ਼ਾਕੀ ਸਾਕੀ
ਅਬ ਜ਼ਿੰਦਾ ਦਿਲੀ ਕਹਾਂ ਹੈ ਬਾਕੀ ਸਾਕੀ
ਮੈਖ਼ਾਨੇ ਨੇ ਰੰਗ ਵਿਰੂਪ ਬਦਲਾ ਐਸਾ
ਮੀਕਸ਼ ਮੀਕਸ਼ ਰਿਹਾ, ਨਾ ਸਾਕੀ ਸਾਕੀ
<poem/>
 
=== ਇੱਕ ਗ਼ਜ਼ਲ ਦੇ ਤਿੰਨ ਸ਼ੇਅਰ===
<poem>
ਨਸ਼ਤਰ ਬਾ ਦਿਲ ਹੈ ਆਹ ਕਿਸੀ ਸਖ਼ਤ ਜਾਨ ਕੀ
ਨਕਲੀ ਸਦਾ ਤੋ ਫ਼ਸਦ ਖੁੱਲੇਗੀ ਜ਼ਬਾਨ ਕੀ
 
ਗੁੰਬਦ ਹੈ ਗਰਦ ਬਾਰ ਤੋ ਹੈ ਸ਼ਾਮਿਆਨਾ ਗਰਦ
ਸ਼ਰਮਿੰਦਾ ਮਿਰੀ ਕਬਰ ਨਹੀਂ ਸਾਇਬਾਨ ਕੀ
 
ਆਜ਼ਾਦ ਬੇ ਖ਼ੁਦੀ ਕੇ ਨਸ਼ੀਬ ਓ ਫ਼ਰਾਜ਼ ਦੇਖ
ਪੱਛੀ ਜ਼ਮੀਨ ਕੀ ਤੋ ਕਹੀ ਆਸਮਾਨ ਕੀ
<poem/>
 
 
{{ਹਵਾਲੇ}}