ਲਿਬਰੇਸ਼ਨ ਟਾਈਗਰਜ਼ ਆਫ਼ ਤਾਮਿਲ ਈਲਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 20:
}}
 
'''ਲਿਬਰੇਸ਼ਨ ਟਾਇਗਰਸ ਆਫ ਤਮਿਲ ਇਲਮ''' ([[ਤਮਿਲ]]: தமிழீழ விடுதலைப் புலிகள், [[ਸਿਨਹਾਲਾ]]: දෙමළ ඊළාම් විමුක්ති කොටි,ਇਸਨੂੰ ਆਮ ਤੌਰ ਤੇ ''ਲਿਟੇ'' ਜਾਂ ''ਤਮਿਲ ਟਾਇਗਰਜ਼'' ਵੀ ਕਿਹਾ ਜਾਂਦਾ ਹੈ) ਉੱਤਰੀ [[ਸ਼੍ਰੀ ਲੰਕਾ]] ਦਾ ਇੱਕ ਤਮਿਲ ਰਾਸ਼ਟਰਵਾਦੀ ਸੰਗਠਨ ਸੀ।ਸੀ<ref name="pbs.org">{{Cite news|url=http://www.pbs.org/frontlineworld/stories/srilanka/thestory.html|title=Sri Lanka – Living With Terror|date=May 2002|publisher=PBS|work=Frontline|accessdate=9 February 2009}}</ref>। ਇਸਦਾ ਗਠਨ ਮਈ 1974 ਵਿੱਚ [[ਵੇਲੂਪਿਲਾਈ ਪ੍ਰਭਾਕਰਨ]] ਨੇ ਕੀਤਾ ਸੀ। ਇਹ ਸੰਗਠਨ ਦੁਨਿਆ ਦੇ ਗੁਰੀਲਾ ਜੰਗ ਲੜਨ ਵਾਲੇ ਮੁੱਖ ਸੰਗਠਨਾਂ ਵਿੱਚੋਂ ਇੱਕ ਹੈ। ਇਸਦਾ ਟੀਚਾ ਸ਼੍ਰੀ ਲੰਕਾ ਵਿੱਚ ਤਮਿਲ ਲੋਕਾਂ ਲਈ ਇੱਕ ਵੱਖਰੇ ਰਾਜ ਦੀ ਸਥਾਪਨਾ ਕਰਨਾ ਸੀ। ਇਸ ਮੁਹਿੰਮ ਦੇ ਚਲਦੇ ਹੀ [[ਸ਼੍ਰੀ ਲੰਕਾ ਘਰੇਲੂ ਜੰਗ|ਸ਼੍ਰੀ ਲੰਕਾ ਵਿੱਚ ਘਰੇਲੂ ਜੰਗ]] ਛਿੜ ਗਈ, ਜਿਹੜੀ 1983 ਤੋਂ 2009 ਤੱਕ ਚੱਲੀ। ਇਸਦਾ ਅੰਤ ਸ਼੍ਰੀ ਲੰਕਾ ਦੀ ਫੌਜ ਨੇ ਲਿਟੇ ਨੂੰ ਹਰਾ ਕੇ ਕੀਤਾ। ਇਹ ਕੰਮ ਰਾਸ਼ਟਰਪਤੀ [[ਮਹਿੰਦਾ ਰਾਜਪਕਸ਼ੇ]] ਦੇ ਅਗਵਾਈ ਵਿੱਚ ਕੀਤਾ ਗਇਆ।<ref name="Reuters">{{Cite news|url=http://www.reuters.com/article/featuredCrisis/idUSCOL391456|work=Reuters|title=SCENARIOS-The end of Sri Lanka's quarter-century war|date=16 May 2009}}</ref><ref name="VOA">{{cite news|url=http://www.voanews.com/english/news/a-13-2009-05-17-voa11-68644392.html|location=[[Colombo]]|work=[[Voice of America]]|title=Sri Lanka Rebels Concede Defeat|date=17 May 2009}}</ref>
 
{{ਹਵਾਲੇ}}