11 ਫ਼ਰਵਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਜਨਮ: clean up using AWB
No edit summary
ਲਾਈਨ 2:
'''੧੧ ਫ਼ਰਵਰੀ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਸਾਲ ਦਾ 42ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 323 ([[ਲੀਪ ਸਾਲ]] ਵਿੱਚ 324) ਦਿਨ ਬਾਕੀ ਹਨ।
==ਵਾਕਿਆ==
*[[1856]] - ਬਰਤਾਨਵੀ [[ਈਸਟ ਇੰਡੀਆ ਕੰਪਨੀ]] ਅਵਧ ਦੀ ਸਲਤਨਤ ਉੱਤੇ ਕਬਜ਼ਾ ਕਰ ਲੈਂਦੀ ਹੈ ਅਤੇ [[ਵਾਜਿਦ ਅਲੀ ਸ਼ਾਹ]] ਨੂੰ ਕੈਦੀ ਬਣਾ ਲਿਆ ਜਾਂਦਾ ਹੈ।
 
*[[1979]] - [[ਇਰਾਨੀ ਕਰਾਂਤੀ]] ਦੇ ਨਾਲ ਰੂਹੁੱਲਾ ਖ਼ੁਮੈਨੀ ਦੀ ਅਗਵਾਈ ਹੇਠ ਇਸਲਾਮੀ ਰਾਜ ਦੀ ਸਥਾਪਨਾ ਹੁੰਦੀ ਹੈ।
==ਛੁੱਟੀਆਂ==
*[[1990]] - [[ਨੈਲਸਨ ਮੰਡੇਲਾ]] ਨੂੰ 27 ਸਾਲ ਦੀ ਜੇਲ ਤੋਂ ਬਾਅਦ ਰਿਹਾ ਕੀਤਾ ਜਾਂਦਾ ਹੈ।
 
==ਜਨਮ==
*[[1847]] - [[ਥਾਮਸ ਐਡੀਸਨ]], ਅਮਰੀਕੀ ਕਾਢਕਾਰ (ਮ. 1931)
*[[1957]] - [[ਪੀਟਰ ਕਲਾਸ਼ੋਰਸਟ]], ਡੱਚ ਚਿੱਤਰਕਾਰ, ਮੂਰਤੀਕਾਰ ਅਤੇ ਫੋਟੋਗ੍ਰਾਫ਼ਰ
 
==ਮੌਤ==
*[[1650]] - [[ਰੇਨੇ ਦੇਕਾਰਤ]], ਫਰਾਂਸੀਸੀ ਦਾਰਸ਼ਨਿਕ (ਜ. 1596)
*[[1963]] - [[ਸਿਲਵੀਆ ਪਲੈਥ]], ਅਮਰੀਕੀ ਲੇਖਕ (ਜ. 1932)
 
==ਛੁੱਟੀਆਂ ਅਤੇ ਹੋਰ ਦਿਨ==
[[ਕਾਢਕਾਰ ਦਿਹਾੜਾ]] (ਸੰਯੁਕਤ ਰਾਜ ਅਮਰੀਕਾ)
 
[[ਸ਼੍ਰੇਣੀ:ਫ਼ਰਵਰੀ]]