ਮਾਰਵਲ ਕੌਮਿਕਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
right|thumb|ਮਾਰਵਲ ਕੌਮਿਕਸ ਦਾ ਲੋਗੋ '''ਮਾਰਵਲ ਕੌਮਿਕਸ''' ([[ਅੰਗ੍ਰੇਜ਼ੀ... ਨਾਲ ਪੇਜ ਬਣਾਇਆ
(ਕੋਈ ਫ਼ਰਕ ਨਹੀਂ)

21:32, 10 ਫ਼ਰਵਰੀ 2010 ਦਾ ਦੁਹਰਾਅ

ਮਾਰਵਲ ਕੌਮਿਕਸ (ਅੰਗ੍ਰੇਜ਼ੀ: Marvel Comics) ਅਮਰੀਕਾ ਦੇ ਵਿੱਚ ਮਾਰਵਲ ਏਨਟਰਟੇਨਮੇਂਟ (ਅੰਗ੍ਰੇਜ਼ੀ: Marvel Entertainment) ਦੀ ਇੱਕ ਕੌਮਿਕਸ ਕੰਪਨੀ ਹੈ। ਮਾਰਵਲ ਕੌਮਿਕਸ ਦੇ ਕੁਝ ਮਛਹੂਰ ਚਰਿੱਤਰ ਹਨ: ਸਪਾਈਡਰ ਮੇਨ (Spider-Man), ਆਈਰਨ ਮੇਨ (Iron Man), ਏਕਸ ਮੇੱਨ (X-Men), ਹਲਕ (Hulk), ਅਤੇ ਕੈਪਟਨ ਅਮਰੀਕਾ (Captain America) ।

ਮਾਰਵਲ ਕੌਮਿਕਸ ਦਾ ਲੋਗੋ

ਮਾਰਵਲ ਕੌਮਿਕਸ

31 ਦਸੰਬਰ 2009 ਨੂੰ ਵਾਲਟ ਡਿਜ਼ਨੀ ਕੰਪਨੀ ਨੇ ਮਾਰਵਲ ਏਨਟਰਟੇਨਮੇਂਟ ਨੂੰ 400 ਕਰੌੜ ਡਾਲਰ ਵਿੱਚ ਖਰੀਦਿਆ ।