ਪ੍ਰਗਤੀਸ਼ੀਲ ਲਹਿਰ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
("''' ਪ੍ਰਗਤੀਸ਼ੀਲ ਲਹਿਰ '''ਭਾਰਤ 1936 ਵਿਚ ਸ਼ੁਰੂ ਹੁੰਦੀ ਹੈ. ==ਵਿਸ਼ਵ ਅਤੇ ਭ..." ਨਾਲ਼ ਸਫ਼ਾ ਬਣਾਇਆ)
 
No edit summary
==ਵਿਸ਼ਵ ਅਤੇ ਭਾਰਤ ਵਿਚ ਪ੍ਰਗਤੀਸ਼ੀਲ ਲਹਿਰ==
 
ਪ੍ਰਗਤੀਸ਼ੀਲ ਲਹਿਰ ਅੰਤਰ ਰਾਸ਼ਟਰੀ ਅਤੇ ਭਾਰਤ ਦੀਆਂ ਵਿਸ਼ੇਸ਼ ਇਤਿਹਾਸਕ ਹਾਲਤਾਂ ਦਾ ਇੱਕ ਲਾਜਮੀ ਸਿੱਟਾ ਸੀ.ਇਸ ਲਹਿਰ ਦੀ ਸਥਾਪਨਾ 1935 ਵਿਚ ਲੰਡਨ ਵਿਚ ਹੋਈ.ਜਿਸ ਵਿਚ [[ਰੋਮਨ ਰੋਲਾਂ]],[[ਟਾਮਸ ਮਾਨ]] ,[[ਆਂਦਰ ਮਾਲਰੋ ]] ਨੇ ਹਿਸਾ ਲਿਆ.ਇਸ ਵਿਚ ਭਾਰਤ ਦੀ ਨੁਮਾਇੰਦਗੀ [[ਸਜ਼ਾਦ ਜ਼ਹੀਰ]] ਅਤੇ [[ਮੁਲਕ ਰਾਜ ਅਨੰਦ]] ਨੇ ਕੀਤੀ.ਇਹਨਾਂ ਲੇਖਕਾਂ ਨੇ ਬਆਦ ਵਿਚ ਭਾਰਤ ਵਿਚ [[ਪ੍ਰਗਤੀਸ਼ੀਲ ਲੇਖਕ ਸੰਘ]] ਦੀ ਸਥਾਪਨਾ ਕੀਤੀ.ਇਸ ਦੇ ਪਹਿਲੀ ਕਾਨਫ਼ਰੰਸ 1936 ਵਿਚ [[ਲਖਨਊ]] ਵਿਚ ਹੋਈ.ਇਸ ਕਾਨਫ਼ਰੰਸ ਦੀ ਪ੍ਰਧਾਨਗੀ [[ਮੁਨਸ਼ੀ ਪ੍ਰੇਮ ਚੰਦ]] ਨੇ ਕੀਤੀ.
 
===ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿੱਚ ਅੰਤਰ===
*ਪ੍ਰਗਤੀਵਾਦ -
ਪ੍ਰਗਤੀਵਾਦ [[ਮਾਰਕਸਵਾਦ]] ਦਾ ਸਾਹਿਤਕ ਪ੍ਰਗਟਾਵਾ ਹੈ.ਪ੍ਰਗਤੀਵਾਦ ਪੂੰਜੀਵਾਦ ਆਲੋਚਕ ਹੈ.ਪ੍ਰਗਤੀਵਾਦ ਪੂੰਜੀਵਾਦ ਦੀਆਂ ਕਮੀਆਂ ਦੀ ਨਿਦਾ ਕਰਦਾ ਹੈ.
 
*ਪ੍ਰਗਤੀਸ਼ੀਲ-
ਪ੍ਰਗਤੀਸ਼ੀਲ ਪ੍ਰਗਤੀਵਾਦ ਵਾਂਗ ਪੂੰਜੀਵਾਦ ਨੂੰ ਬਿਲਕੁਲ ਨਹੀਂ ਨਿੰਦਦਾ ਬਲਕਿ ਓਸ ਦੀਆਂ ਚੰਗੀਆਂ ਗੱਲਾਂ ਦੀ ਪ੍ਰਸ਼ੰਸ਼ਾ ਕਰਦਾ ਹੈ.