ਅਦਨ ਦੀ ਖਾੜੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 71 interwiki links, now provided by Wikidata on d:q41837 (translate me)
ਛੋ clean up using AWB
ਲਾਈਨ 32:
 
'''ਅਦਨ ਦੀ ਖਾੜੀ''' ({{lang-ar|خليج عدن}} ''{{transl|ar|ਖ਼ਲੀਗ਼ ਅਦਨ}}'', {{lang-so|''Gacanka Cadmeed''}}) [[ਅਰਬ ਸਾਗਰ]] ਵਿੱਚ ਸਥਿੱਤ ਇੱਕ [[ਖਾੜੀ]] ਹੈ ਜੋ [[ਯਮਨ]], ਅਰਬੀ ਪਰਾਇਦੀਪ ਅਤੇ [[ਅਫ਼ਰੀਕਾ]] ਦੇ ਸਿੰਗ ਵਿੱਚ [[ਸੋਮਾਲੀਆ]] ਵਿਚਕਾਰ ਸਥਿੱਤ ਹੈ। ਉੱਤਰ-ਪੱਛਮ ਵੱਲ ਇਹ [[ਬਬ-ਅਲ-ਮੰਦੇਬ]] ਦੇ ੨੦ ਮੀਲ ਚੌੜੇ ਪਣਜੋੜ ਰਾਹੀਂ [[ਲਾਲ ਸਾਗਰ]] ਨਾਲ਼ ਜੁੜੀ ਹੋਈ ਹੈ। ਇਸਦਾ ਨਾਂ ਯਮਨ ਵਿਚਲੇ ਸ਼ਹਿਰ ਅਦਨ ਨਾਲ਼ ਸਾਂਝਾ ਹੈ ਜਿਸ ਨਾਲ਼ ਇਸ ਖਾੜੀ ਦਾ ਉੱਤਰੀ ਤਟ ਲੱਗਦਾ ਹੈ। ਇਤਿਹਾਸਕ ਤੌਰ 'ਤੇ ਇਸ ਖਾੜੀ ਨੂੰ ਇਸਦੇ ਦੱਖਣੀ ਪਾਸੇ ਵਾਲੇ ਸੋਮਾਲੀਆ ਵਿਚਲੇ ਬੰਦਰਗਾਹੀ ਸ਼ਹਿਰ ਬਰਬਰਾ ਮਗਰੋਂ "ਬਰਬਰਾ ਦੀ ਖਾੜੀ" ਕਿਹਾ ਜਾਂਦਾ ਸੀ।<ref>{{cite book|last=Dumper, Stanley|first=Michael, Bruce E.|title=Cities of The Middle East and North Africa: A Historical Encyclopedia|publisher=ABC CLIO, Google Books|pages=90|url=http://books.google.co.uk/books?id=3SapTk5iGDkC&pg=PA89&dq=gulf+of+berbera+cities&hl=en&sa=X&ei=T1brT42mAsvE8QOst9ziBQ&ved=0CDQQ6AEwAA#v=onepage&q=gulf%20of%20berbera%20cities&f=false}}</ref><ref>{{cite book|last=Houtsma|first=M. Th|title=First encyclopaedia of Islam: 1913-1936|publisher=Google Books|pages=364|url=http://books.google.co.uk/books?id=sP_hVmik-QYC&pg=PA364&dq=gulf+of+berbera&hl=en&sa=X&ei=HFbrT77BH4LZ8AOTk9XZBQ&ved=0CD0Q6AEwAg#v=onepage&q=gulf%20of%20berbera&f=false}}</ref> ਪਰ ਜਿਵੇਂ-ਜਿਵੇਂ ਬਸਤੀਵਾਦੀ ਸਮਿਆਂ ਮੌਕੇ ਅਦਨ ਸ਼ਹਿਰ ਵਿਕਸਤ ਹੋਇਆ, "ਅਦਨ ਦੀ ਖਾੜੀ" ਨਾਂ ਜ਼ਿਆਦਾ ਪ੍ਰਸਿੱਧ ਹੋ ਗਿਆ।
==ਹਵਾਲੇ==
{{ਅੰਤਕਾ}}
{{ਹਵਾਲੇ}}
{{ਸਮੁੰਦਰਾਂ ਦੀ ਸੂਚੀ}}