ਆਸਟਰੇਲੀਆ (ਮਹਾਂਦੀਪ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 1 interwiki links, now provided by Wikidata on d:q3960 (translate me)
ਛੋ clean up using AWB
ਲਾਈਨ 23:
'''ਆਸਟਰੇਲੀਆ''' ਇੱਕ [[ਮਹਾਂਦੀਪ]] ਹੈ ਜਿਸ ਵਿੱਚ ਮੁੱਖਦੀਪੀ [[ਆਸਟਰੇਲੀਆ]], [[ਤਸਮਾਨੀਆ]], [[ਨਿਊ ਗਿਨੀ]], [[ਸਿਰਾਮ]], ਸੰਭਵ ਤੌਰ 'ਤੇ [[ਤਿਮੋਰ]] ਅਤੇ ਗੁਆਂਢੀ ਟਾਪੂ ਸ਼ਾਮਲ ਹਨ। ਕਈ ਵਾਰ ਇਸ ਮਹਾਂਦੀਪ ਨੂੰ ਮੁੱਖਦੀਪੀ ਆਸਟਰੇਲੀਆ ਤੋਂ ਵੱਖ ਦੱਸਣ ਲਈ ਤਕਨੀਕੀ ਸੰਦਰਭਾਂ ਵਿੱਚ '''ਸਾਹੁਲ''', '''ਆਸਟਰੇਲਿਨੀਆ''' ਜਾਂ '''ਮੈਗਾਨੇਸ਼ੀਆ''' ਨਾਵਾਂ ਨਾਲ਼ ਵੀ ਜਾਣਿਆ ਜਾਂਦਾ ਹੈ। ਇਹ ਸੱਤ ਰਿਵਾਇਤੀ ਮਹਾਂਦੀਪਾਂ ਵਿੱਚੋਂ ਸਭ ਤੋਂ ਛੋਟਾ ਹੈ। [[ਨਿਊਜ਼ੀਲੈਂਡ]] ਇਸਦਾ ਹਿੱਸਾ ਨਹੀਂ ਹੈ ਸਗੋਂ ਇੱਕ ਵੱਖ ਡੁੱਬੇ ਹੋਏ ਮਹਾਂਦੀਪ [[ਜ਼ੀਲੈਂਡੀਆ (ਮਹਾਂਦੀਪ)|ਜ਼ੀਲੈਂਡੀਆ]] ਦਾ ਹਿੱਸਾ ਹੈ। ਜ਼ੀਲੈਂਡੀਆ ਅਤੇ ਆਸਟਰੇਲੀਆ ਦੋਹੇਂ ਹੀ ਵਡੇਰੇ ਖੇਤਰਾਂ [[ਆਸਟਰੇਲੇਸ਼ੀਆ]] ਅਤੇ [[ਓਸ਼ੇਨੀਆ]] ਦੇ ਹਿੱਸੇ ਹਨ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਦੁਨੀਆਂ ਦੇ ਮਹਾਂਦੀਪ}}
{{ਦੁਨੀਆਂ ਦੇ ਖੇਤਰ}}