ਕਾਂਗੋ ਲੋਕਤੰਤਰੀ ਗਣਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 70:
ਇਸਦੀਆਂ ਹੱਦਾਂ ਉੱਤਰ ਵੱਲ [[ਮੱਧ ਅਫ਼ਰੀਕੀ ਗਣਰਾਜ]] ਅਤੇ [[ਦੱਖਣੀ ਸੁਡਾਨ]]; ਪੂਰਬ ਵੱਲ [[ਯੁਗਾਂਡਾ]], [[ਰਵਾਂਡਾ]] ਅਤੇ [[ਬਰੂੰਡੀ]]; ਦੱਖਣ ਵੱਲ [[ਅੰਗੋਲਾ]] ਅਤੇ [[ਜ਼ਾਂਬੀਆ]]; ਪੱਛਮ ਵੱਲ [[ਕਾਂਗੋ ਗਣਰਾਜ]], [[ਅੰਗੋਲਾ]]ਈ ਇਲਾਕੇ ਕਬਿੰਦਾ ਅਤੇ [[ਅੰਧ-ਮਹਾਂਸਾਗਰ]] ਨਾਲ ਲੱਗਦੀਆਂ ਹਨ। ਪੂਰਬ ਵੱਲ ਇਸਦੇ ਅਤੇ [[ਤਨਜ਼ਾਨੀਆ]] ਵਿਚਕਾਰ ਤੰਗਨਾਇਕਾ ਝੀਲ ਪੈਂਦੀ ਹੈ।<ref name="cia.gov" /> ਇਸਦੀ ਅੰਧ-ਮਹਾਂਸਾਗਰ ਤੱਕ ਰਾਹਦਾਰੀ ਮੁਆਂਦਾ ਵਿਖੇ ਲਗਭਗ ੪੦ ਕਿਮੀ ਦੀ ਤਟਰੇਖਾ ਅਤੇ ਕਾਂਗੋ ਨਦੀ ਦੇ ਲਗਭਗ ੯ ਕਿਮੀ ਚੌੜੇ ਮੂੰਹ (ਜੋ ਗਿਨੀ ਦੀ ਖਾੜੀ ਵਿੱਚ ਖੁੱਲਦਾ ਹੈ) ਦੇ ਰੂਪ ਵਜੋਂ ਹੈ। ਇਹ ਦੇਸ਼ ਅਫ਼ਰੀਕਾ ਵਿੱਚ ਇਸਾਈਆਂ ਦੀ ਦੂਜੀ ਸਭ ਤੋਂ ਵੱਧ ਅਬਾਦੀ ਵਾਲਾ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}