ਡਾਕਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ The file Image:Dakar_CoA.gif has been replaced by Image:Dakar_CoA.png by administrator commons:User:GifTagger: ''Replacing GIF by exact PNG duplicate.''. ''Translate me!''
ਛੋ clean up using AWB
ਲਾਈਨ 79:
'''ਡਾਕਾਰ''' [[ਸੇਨੇਗਲ]] ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ [[ਅੰਧ ਮਹਾਂਸਾਗਰ]] ਦੇ ਤਟ 'ਤੇ ਕਾਪ-ਵੈਰ (ਪੀਲਾ ਅੰਤਰੀਪ) ਪਰਾਇਦੀਪ ਉੱਤੇ ਸਥਿੱਤ ਹੈ ਅਤੇ ਮਹਾਂਦੀਪੀ ਅਫ਼ਰੀਕਾ ਦੀ ਸਭ ਤੋਂ ਪੱਛਮੀ ਰਾਜਧਾਨੀ ਹੈ। ਇਸਦੀ ਸਥਿਤੀ, ਜੋ ਕਿ ਅਫ਼ਰੀਕਾ ਦਾ ਪੱਛਮੀ ਸਿਰਾ ਹੈ, ਇਸਨੂੰ ਅੰਧ ਮਹਾਂਸਾਗਰੋਂ ਪਾਰ ਅਤੇ ਯੂਰਪ ਨਾਲ਼ ਵਪਾਰ ਕਰਨ ਲਈ ਇੱਕ ਲਾਭਕਾਰੀ ਰਵਾਨਗੀ ਬਿੰਦੂ ਬਣਾਉਂਦੀ ਹੈ; ਇਸੇ ਕਰਕੇ ਇਹ ਇਸ ਖੇਤਰ ਦੀ ਇੱਕ ਪ੍ਰਮੁੱਖ ਬੰਦਰਗਾਹ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਫ਼ਰੀਕੀ ਦੇਸ਼ਾਂ ਦੀਆਂ ਰਾਜਧਾਨੀਆਂ}}