ਪਰਿਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
'''ਪਰਿਭਾਸ਼ਾ''' (ਅੰਗਰੇਜ਼ੀ: Definition) ਦੀ ਪਰਿਭਾਸ਼ਾ ਕਿਸੇ [[ਸ਼ਬਦ]] ਜਾਂ [[ਵਾਕੰਸ਼]] ਜਾਂ [[ਪ੍ਰਤੀਕ-ਲੜੀ]] ਦੀ ਵਿਲੱਖਣ [[ਅਹਿਮੀਅਤ]] ਸਥਾਪਤ ਕਰਨ ਵਾਲੇ ਕਿਸੇ ਬਿਆਨ ਵਜੋਂ ਕੀਤੀ ਜਾਂਦੀ ਹੈ। ਇਹ ਕਿਸੇ ਵੀ ਪਦ ਦਾ ਸੰਖੇਪ ਅਤੇ ਮੰਤਕੀ ਵਰਣਨ ਹੁੰਦੀ ਹੈ, ਜੋ [[ਸੰਕਲਪ|ਸੰਕਲਪਾਂ]] ਦੇ ਮੁੱਢਲੇ ਵਿਸ਼ੇਸ਼ ਗੁਣ, ਅਰਥ, [[ਅੰਤਰਵਸਤੂ]] ਅਤੇ ਸੀਮਾਵਾਂ ਦੱਸਦੀ ਹੈ।<ref>दर्शनकोश, प्रगति प्रकाशन, मास्को, १९८0, पृष्ठ-३५0 ISBN ५-0१000९0७-२</ref> ਕੋਈ ਵੀ ਪਦ ਆਮ ਤੌਰ ਤੇ ਬਹੁ-ਅਰਥੀ ਹੁੰਦਾ ਹੈ। ਇਸ ਲਈ ਵਕਤਾ ਨੂੰ ਲੋੜ ਹੁੰਦੀ ਹੈ ਕਿ ਉਹ ਆਪਣੀ ਗੱਲ/[[ਸੰਦੇਸ਼]] ਦਾ ਮਨਸ਼ਾ ਸਪਸ਼ਟ ਕਰਨ ਲਈ ਆਪਣੇ ਪ੍ਰਸੰਗ ਅਨੁਸਾਰ ਤਰਜੀਹੀ ਅਰਥਾਂ ਦੀ ਵਿਆਖਿਆ ਕਰੇ। ਇਸ ਤਰ੍ਹਾਂ ਪਰਿਭਾਸ਼ਾ ਇੱਕ ਬਿਆਨ ਹੈ ਜੋ ਕਿਸੇ ਸ਼ਬਦ ਜਾਂ ਸੰਕਲਪ ਦੇ ਅਰਥ, ਪ੍ਰਯੋਗ, ਫੰਕਸ਼ਨ ਅਤੇ ਸਾਰਤੱਤ ਨੂੰ ਗ੍ਰਹਿਣ (ਕੈਪਚਰ) ਕਰਦਾ ਹੈ।<ref>[http://samvak.tripod.com/define.html The Definition of Definitions-By: Dr. Sam Vaknin]</ref>
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}