ਪਿਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 27:
*ਦੁੱਧ ਪਿਲਾਊ ਜੀਵਾਂ ਵਿੱਚ ਮਨੁੱਖਾਂ ਤੋਂ ਛੁੱਟ ਵਿਰਲੇ ਹੀ ਨਰ ਜਾਨਵਰ ਹਨ ਜੋ ਬੱਚਿਆਂ ਦੀ ਸਾਂਭ-ਸੰਭਾਲ ਕਰਦੇ ਹਨ, ਜਿਵੇਂ ਕਿ ਟੈਮਰਿਨ ਅਤੇ ਮਾਰਮੋਸੈੱਟ।<ref name="Fernandez-Duque">Fernandez-Duque E, Valeggia CR, Mendoza SP. (2009). Biology of Paternal Care in Human and Nonhuman Primates. Annu. Rev. Anthropol. 38:115–30. {{doi|10.1146/annurev-anthro-091908-164334}}</ref> ਸਿਆਮਾਂਗ ਨਰ ਵੀ ਦੂਜੇ ਸਾਲ ਬਾਅਦ ਆਪਣੇ ਬੱਚਿਆਂ ਨੂੰ ਚੁੱਕਦੇ ਹਨ।<ref name="Fernandez-Duque"/> ਤੀਤੀ ਅਤੇ ਉੱਲੂ ਬਾਂਦਰ ਨਰ ਵੀ ੯੦% ਸਮੇਂ ਆਪਣੇ ਬੱਚਿਆਂ ਨੂੰ ਚੁੱਕ ਕੇ ਰੱਖਦੇ ਹਨ ਅਤੇ "ਤੀਤੀ ਬੱਚੇ ਵੀ ਮਾਂ ਤੋਂ ਵੱਧ ਤਰਜੀਹ ਪਿਤਾ ਨੂੰ ਦਿੰਦੇ ਹਨ"।<ref>Mendoza SP, Mason WA. (1986). Parental division of labour and differentiation of attachments in a monogamous primate (Callicebus moloch). Anim. Behav. 34:1336–47.</ref>
 
==ਹਵਾਲੇ==
{{ਹਵਾਲੇ}}