ਬਾਈਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 37:
'''ਬਾਈਆਨ ਦਾ ਅਜ਼ਾਦ ਰਾਜ''' ({{lang-de|Freistaat Bayern}}, {{IPA-de|ˈfʁaɪʃtaːt ˈbaɪ.ɐn|pron|Freistaat Bayern.ogg}}), [[ਜਰਮਨੀ]] ਦਾ ਇੱਕ [[ਜਰਮਨੀ ਦੇ ਰਾਜ|ਰਾਜ]] ਹੈ ਜੋ ਦੇਸ਼ ਦੇ ਦੱਖਣ-ਪੂਰਬ ਵੱਲ ਸਥਿੱਤ ਹੈ। ੭੦,੫੪੮ ਵਰਗ ਕਿ.ਮੀ. ਦੇ ਖੇਤਰਫਲ ਨਾਲ਼ ਇਹ ਜਰਮਨੀ ਦਾ ਸਭ ਤੋਂ ਵੱਡਾ ਰਾਜ ਹੈ ਜਿਸ ਵਿੱਚ ਦੇਸ਼ ਦਾ ਲਗਭਗ ੨੦% ਖੇਤਰ ਆਉਂਦਾ ਹੈ। ਇਹ [[ਉੱਤਰੀ ਰਾਈਨ-ਪੱਛਮੀ ਫ਼ਾਲਤਸ]] ਤੋਂ ਬਾਅਦ ਜਰਮਨੀ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ ਜਿਸਦੀ ਅਬਾਦੀ ਲਗਭਗ ੧.੨੫ ਕਰੋੜ ਹੈ ਜੋ ਇਸਦੇ ਗੁਆਂਢ ਦੇ ਤਿੰਨ ਖ਼ੁਦਮੁਖ਼ਤਿਆਰ ਮੁਲਕਾਂ ਨਾਲ਼ੋਂ ਜ਼ਿਆਦਾ ਹੈ। ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ [[ਮੂਨਿਖ਼]] ਹੈ ਜੋ ਦੇਸ਼ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਜਰਮਨੀ ਦੇ ਸੰਘੀ ਗਣਰਾਜ ਦੇ ਰਾਜ}}
{{ਅਧਾਰ}}