ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 79:
'''ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ''' ਪੱਛਮੀ [[ਪ੍ਰਸ਼ਾਂਤ ਮਹਾਂਸਾਗਰ]] ਵਿੱਚ ਪੱਛਮ ਤੋਂ ਪੂਰਬ ਵੱਲ ਫੈਲੇ ਹੋਏ ਚਾਰ ਸੂਬਿਆਂ - ਯਾਪ, ਚੂਕ, ਪੋਨਪੇਈ ਅਤੇ ਕੋਸਰਾਏ - ਵਾਲਾ ਇੱਕ ਅਜ਼ਾਦ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ। ਕੁੱਲ ਮਿਲਾ ਕੇ ਇਹਨਾਂ ਰਾਜਾਂ ਵਿੱਚ ਲਗਭਗ ੬੦੭ ਟਾਪੂ (ਕੁੱਲ ਖੇਤਰਫਲ ਲਗਭਗ ੭੦੨ ਵਰਗ ਕਿ.ਮੀ.) ਹਨ ਜੋ ਭੂ-ਮੱਧ ਰੇਖਾ ਉੱਪਰ ਲਗਭਗ ੨੭੦੦ ਕਿਮੀ ਦੀ ਰੇਖ਼ਾਂਸ਼ੀ ਵਿੱਥ ਰੋਕਦੇ ਹਨ। ਇਹ ਨਿਊ ਗਿਨੀ ਦੇ ਉੱਤਰ-ਪੂਰਬ, ਗੁਆਮ ਅਤੇ ਮਾਰੀਆਨਾਸ ਦੇ ਦੱਖਣ, [[ਨਾਉਰੂ]] ਦੇ ਪੱਛਮ, [[ਪਲਾਊ]] ਅਤੇ [[ਫ਼ਿਲਪੀਨਜ਼]] ਦੇ ਪੂਰਬ ਵੱਲ ਪੈਂਦੇ ਹਨ ਅਤੇ ਪੂਰਬੀ [[ਆਸਟਰੇਲੀਆ]] ਤੋਂ ੨੯੦੦ ਕਿ.ਮੀ. ਉੱਤਰ ਵੱਲ ਅਤੇ ਹਵਾਈ ਦੇ ਮੁੱਖ ਟਾਪੂਆਂ ਤੋਂ ਲਗਭਗ ੪,੦੦੦ ਕਿ.ਮੀ. ਦੱਖਣ-ਪੱਛਮ ਵੱਲ ਸਥਿੱਤ ਹਨ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਓਸ਼ੇਨੀਆ ਦੇ ਦੇਸ਼}}