ਮਿਸ਼ੀਗਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 137 interwiki links, now provided by Wikidata on d:q1166 (translate me)
ਛੋ clean up using AWB
ਲਾਈਨ 60:
'''ਮਿਸ਼ੀਗਨ''' ({{IPAc-en|audio=en-us-Michigan.ogg|ˈ|m|ɪ|ʃ|ɨ|ɡ|ən}}) ਮੱਧ-ਪੱਛਮੀ [[ਸੰਯੁਕਤ ਰਾਜ]] ਦੇ ਮਹਾਨ ਝੀਲਾਂ ਖੇਤਰ ਵਿੱਚ ਸਥਿੱਤ ਇੱਕ ਰਾਜ ਹੈ। ਇਸਦਾ ਨਾਂ ਓਜੀਬਵਾ ਸ਼ਬਦ ''mishigamaa'', ਭਾਵ "ਵਿਸ਼ਾਲ ਪਾਣੀ" ਜਾਂ "ਵਿਸ਼ਾਲ ਝੀਲ" ਦਾ ਫ਼ਰਾਂਸੀਸੀ ਰੂਪ ਹੈ।<ref name="MiB-pdf">{{cite web|url=http://www.michigan.gov/documents/hal_lm_MiB_156795_7.pdf |title=Michigan in Brief: Information About the State of Michigan |accessdate= November 28, 2006 |format=PDF |publisher= Department of History, Arts and Libraries}}</ref><ref group=lower-alpha>{{cite web|url=http://www.freelang.net/online/ojibwe.php?lg=gb|title=Freelang Ojibwe Dictionary |publisher=Freelang.net}}</ref> ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਨੌਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਗਿਆਰ੍ਹਵਾਂ ਸਭ ਤੋਂ ਵੱਧ ਖੇਤਰਫਲ ਵਾਲਾ ਰਾਜ ਹੈ। ਇਸਦੀ ਰਾਜਧਾਨੀ [[ਲਾਂਸਿੰਗ]] ਅਤੇ ਸਭ ਤੋਂ ਵੱਡਾ ਸ਼ਹਿਰ [[ਡੈਟਰਾਇਟ]] ਹੈ। ਇਸਦਾ ਸੰਘ ਵਿੱਚ ਦਾਖ਼ਲਾ ੨੬ਵੇਂ ਰਾਜ ਵਜੋਂ ੨੬ ਜਨਵਰੀ, ੧੮੩੭ ਨੂੰ ਹੋਇਆ ਸੀ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਸੰਯੁਕਤ ਰਾਜ ਦੇ ਰਾਜਸੀ ਵਿਭਾਗ}}