ਰਵਾਂਡਾਈ ਨਸਲਕੁਸ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ fixing dead links
ਛੋ clean up using AWB
ਲਾਈਨ 14:
'''ਰਵਾਂਡਾਈ ਨਸਲਕੁਸ਼ੀ''' [[ਰਵਾਂਡਾ]] ਵਿੱਚ ਵੱਧ-ਗਿਣਤੀ ਹੂਤੂਆਂ ਵੱਲੋਂ [[ਤੁਤਸੀ]] ਅਤੇ ਨਰਮ-ਖ਼ਿਆਲੀਏ [[ਹੂਤੂ|ਹੂਤੂਆਂ]] ਦਾ ਵੱਡੇ ਪੈਮਾਨੇ ਦਾ ਕੁਲ-ਨਾਸੀਆ ਕਤਲੇਆਮ ਸੀ। ੭ ਅਪ੍ਰੈਲ ੧੯੯੪ ਤੋਂ ਲੈ ਕੇ ਜੁਲਾਈ ਦੇ ਮੱਧ ਤੱਕ ਲਗਭਗ ੧੦੦ ਦਿਨਾਂ ਦੇ ਸਮੇਂ ਵਿੱਚ, ਇੱਕ ਅੰਦਾਜ਼ੇ ਦੇ ਮੁਤਾਬਕ, ੫੦੦,੦੦੦-੧,੦੦੦,੦੦੦ ਰਵਾਂਡਾਈ ਲੋਕ ਮਾਰੇ ਗਏ ਸਨ<ref name="Death Toll"/> ਭਾਵ ਦੇਸ਼ ਦੀ ਅਬਾਦੀ ਦਾ ਤਕਰੀਬਨ ੨੦% ਅਤੇ ਉਸ ਸਮੇਂ ਰਵਾਂਡਾ ਵਿੱਚ ਰਹਿੰਦੇ ਤੁਤਸੀਆਂ ਦੀ ਅਬਾਦੀ ਦਾ ੭੦%। ਇਸ ਨਸਲਕੁਸ਼ੀ ਦੀ ਵਿਓਂਤਬੰਦੀ ''[[ਅਕਾਜ਼ੂ]]'' ਨਾਮਕ ਸ਼੍ਰੇਸ਼ਠ ਸਿਆਸੀ ਵਰਗ ਦੇ ਮੈਂਬਰਾਂ ਵੱਲੋਂ ਕੀਤੀ ਗਈ ਸੀ ਜਿਹਨਾਂ ਵਿੱਚੋਂ ਬਹੁਤੇ ਉਸ ਸਮੇਂ ਦੀ ਰਾਸ਼ਟਰੀ ਸਰਕਾਰ ਵਿੱਚ ਉੱਚ ਅਹੁਦਿਆਂ 'ਤੇ ਕਾਬਜ਼ ਸਨ। ਇਸ ਕਤਲੇਆਮ ਨੂੰ ਅੰਜਾਮ ਦੇਣ ਵਾਲ਼ੇ ਲੋਕਾਂ ਵਿੱਚ ਰਵਾਂਡਾਈ ਫ਼ੌਜ ਦੇ ਤਬਕੇ, ਰਾਸ਼ਟਰੀ ਪੁਲਿਸ (''ਜੌਂਡਰਮਰੀ''), ਸਰਕਾਰ ਤੋਂ ਹਿਮਾਇਤ-ਪ੍ਰਾਪਤ ਰਜ਼ਾਕਾਰ ਫ਼ੌਜੀ ([[ਇੰਤਰਾਹਾਮਵੇ]] ਅਤੇ [[ਇੰਪੂਜ਼ਾਮੁਗਾਂਬੀ]] ਸਮੇਤ) ਅਤੇ ਹੂਤੂ ਨਾਗਰਿਕ ਸ਼ਾਮਲ ਸਨ।
 
==ਹਵਾਲੇ==
{{ਅੰਤਕਾ}}
{{ਹਵਾਲੇ}}