ਲਾਈਬੇਰੀਆ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 77:
'''ਲਾਈਬੇਰੀਆ''', ਅਧਿਕਾਰਕ ਤੌਰ 'ਤੇ '''ਲਾਈਬੇਰੀਆ ਦ ਗਣਰਾਜ''', ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸਦੀਆਂ ਹੱਦਾਂ ਪੱਛਮ ਵੱਲ [[ਸਿਏਰਾ ਲਿਓਨ]], ਉੱਤਰ ਵੱਲ [[ਗਿਨੀ]] ਅਤੇ ਪੂਰਬ ਵੱਲ [[ਦੰਦ ਖੰਡ ਤਟ]] ਨਾਲ ਲੱਗਦੀਆਂ ਹਨ। ਇਸਦੀ ਤਟਰੇਖਾ ਜ਼ਿਆਦਾਤਰ ਮੈਂਗਰੂਵੀ (ਊਸ਼ਣ-ਕਟਿਬੰਧੀ ਰੁੱਖ) ਜੰਗਲਾ ਦੀ ਬਣੀ ਹੋਈ ਹੈ ਜਦਕਿ ਅੰਦਰੂਨੀ ਘੱਟ ਅਬਾਦੀ ਵਾਲੇ ਇਲਾਕੇ ਉਹਨਾਂ ਜੰਗਲਾਂ ਦੇ ਬਣੇ ਹੋਏ ਹਨ ਜੋ ਸੁੱਕੇ ਘਾਹ-ਮੈਦਾਨਾਂ ਦੇ ਪਠਾਰ ਵਿੱਚ ਬਦਲ ਜਾਂਦੇ ਹਨ। ਇਸ ਦੇਸ਼ ਕੋਲ ਬਾਕੀ ਦਾ ੪੦% ਉੱਪਰੀ ਗਿਨੀਆਈ ਊਸ਼ਣ-ਕਟਿਬੰਧੀ ਜੰਗਲ ਹੈ। ਇਸਦੀ ਜਲਵਾਯੂ ਗਰਮ ਭੂ-ਮੱਧ ਰੇਖਾਈ ਹੈ ਜਿੱਥੇ ਜ਼ਿਆਦਾਤਰ ਵਰਖਾ ਮਈ ਤੋਂ ਅਕਤੂਬਰ ਵਿੱਚ ਹੁੰਦਿ ਹੈ ਅਤੇ ਬਾਕੀ ਸਾਲ ਰੁੱਖੀਆਂ ਹਰਮਾਤੀ ਹਵਾਵਾਂ ਚੱਲਦੀਆਂ ਹਨ। ਇਸਦਾ ਖੇਤਰਫਲ ੧੧੧,੩੬੯ ਵਰਗ ਕਿ.ਮੀ. ਹੈ ਅਤੇ ਅਬਾਦੀ ਲਗਭਗ ੩੭ ਲੱਖ ਹੈ। [[ਅੰਗਰੇਜ਼ੀ]] ਇੱਥੋਂ ਦੀ ਅਧਿਕਾਰਕ ਭਾਸ਼ਾ ਹੈ ਜਦਕਿ ਦੇਸ਼ ਵਿੱਚ ੩੦ ਤੋਂ ਵੱਧ ਸਥਾਨਕ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਅਫ਼ਰੀਕਾ ਦੇ ਦੇਸ਼]]