ਵੇਲਜ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 64:
'''ਵੇਲਜ਼''' {{IPAc-en|audio=en-us-Wales.ogg|ˈ|w|eɪ|l|z}} ({{lang-cy|Cymru}}; {{IPA-cy|ˈkəm.rɨ|pron-cy|Cymru.ogg}}) ਇੱਕ ਦੇਸ਼ ਹੈ ਜੋ [[ਸੰਯੁਕਤ ਬਾਦਸ਼ਾਹੀ]] ਅਤੇ [[ਗਰੇਟ ਬ੍ਰਿਟੇਨ]] ਟਾਪੂ ਦਾ ਹਿੱਸਾ ਹੈ<ref name="Stats 1">{{cite web|url=http://www.ons.gov.uk/ons/guide-method/geography/beginner-s-guide/administrative/the-countries-of-the-uk/index.html|title=The Countries of the UK|publisher=statistics.gov.uk |accessdate=10&nbsp;October 2008}}</ref> ਅਤੇ ਜਿਸਦੀਆਂ ਹੱਦਾਂ ਪੂਰਬ ਵੱਲ [[ਇੰਗਲੈਂਡ]] ਅਤੇ ਪੱਛਮ ਵੱਲ [[ਅੰਧ ਮਹਾਂਸਾਗਰ]] ਅਤੇ [[ਆਇਰਲੈਂਡੀ ਸਾਗਰ]] ਨਾਲ਼ ਲੱਗਦੀਆਂ ਹਨ। ੨੦੦ ਵਿੱਚ ਇਸਦੀ ਅਬਾਦੀ ੩,੦੬੩,੪੫੬ ਸੀ ਅਤੇ ਕੁੱਲ ਖੇਤਰਫਲ ੨੦,੭੭੯ ਵਰਗ ਕਿ.ਮੀ. ਹੈ। ਇਸਦੀ ਤਟਰੇਖਾ ੧੨੦੦ ਕਿਲੋਮੀਟਰ ਤੋਂ ਵੱਧ ਹੈ ਅਤੇ ਜ਼ਿਆਦਾਤਰ ਕਰਕੇ ਇਹ ਪਹਾੜੀ ਖੇਤਰ ਹੈ ਜਿਸਦੀਆਂ ਸਭ ਤੋਂ ਉੱਚੀਆਂ ਚੋਟੀਆਂ ਉੱਤਰੀ ਅਤੇ ਕੇਂਦਰੀ ਇਲਾਕਿਆਂ ਵਿੱਚ ਹਨ। ਇਹ ਉੱਤਰੀ ਊਸ਼ਣ-ਕਟੀਬੰਧੀ ਜੋਨ ਵਿੱਚ ਪੈਂਦਾ ਹੈ ਅਤੇ ਬਦਲਣਯੋਗ ਸਮੂੰਦਰੀ ਜਲਵਾਯੂ ਵਾਲਾ ਦੇਸ਼ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਯੂਰੋਪ ਦੇ ਦੇਸ਼]]