ਸ਼ੈਵਰਲੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Radioshield ਨੇ ਸਫ਼ਾ ਸ਼ੈਵਰੋਲੇ ਨੂੰ ਸ਼ੈਵਰਲੇ ’ਤੇ ਭੇਜਿਆ: ਸਹੀ ਉਚਾਰਨ?
ਛੋ clean up using AWB
ਲਾਈਨ 21:
ਸ਼ੈਵਰੋਲੇ ਦੇ ਵਹੀਕਲ, ਓਸ਼ੇਨੀਆ ਤੋ ਬਿਨਾਂ, ਦੁਨੀਆਂ ਭਰ ਦੀਆਂ ਆਟੋਮੋਟਿਵ ਬਜ਼ਾਰਾਂ ਵਿੱਚ ਵੇਚੇ ਜਾਂਦੇ ਹਨ। ਓਸ਼ੇਨੀਆਂ ਵਿੱਚ ਜਨਰਲ ਮੋਟਰਜ਼ ਦੀ ਤਰਜਮਾਨੀ ਇਸਦੀ ਆਸਟਰੇਲੀਆਈ ਉਪਸੰਗੀ [[ਹੋਲਡਨ]] ਕਰਦੀ ਹੈ। 2005 ਵਿੱਚ ਸ਼ੈਵਰੋਲੇ ਯੂਰਪ ਵਿੱਚ ਫਿਰ ਤੋਂ ਲਾਂਚ ਕੀਤੀ ਗਈ ਜਿਸਨੇ ਮੁੱਖ ਤੌਰ ਤੇ [[ਦੱਖਣੀ ਕੋਰੀਆ]] ਦੀ [[ਜਨਰਲ ਮੋਟਰਜ਼ ਡੇਵੂ]] ਦੇ ਬਣੇ ਵਹੀਕਲ ਵੇਚੇ ਅਤੇ ਇਸਦੀ ਟੈਗਲਾਈਨ ਸੀ "Daewoo has grown up enough to become Chevrolet"। ਇਹ ਜਰਨਲ ਮੋਟਰਜ਼ ਦੀ ਸ਼ੈਵਰੋਲੇ ਨੂੰ ਗਲੋਬਲ ਬ੍ਰੈਂਡ ਬਣਾਉਣ ਦੀ ਕੋਸ਼ਿਸ਼ ਸੀ। ਯੂਰਪ ਵਿੱਚ ਸ਼ੈਵਰੋਲੇ ਦੀ ਮੁੜ-ਪਛਾਣ ਨਾਲ ਜਰਨਲ ਮੋਟਰਜ਼ ਸ਼ੈਵਰੋਲੇ ਨੂੰ ਮੁੱਖ ਬ੍ਰੈਂਡ ਬਣਾਉਣਾ ਚਾਹੁੰਦੀ ਸੀ ਜਦਕਿ ਜਰਨਲ ਮੋਟਰਜ਼ ਦੇ ਪੁਰਾਣੇ ਯੂਰਪੀ standard-bearers, ਜਰਮਨੀ ਦੀ [[ਓਪਲ]] ਅਤੇ ਇੰਗਲੈਂਡ ਦੀ [[ਵਾਕਸਹਾਲ]], ਅਪਮਾਰਕੀਟ ਭੇਜੇ ਗਏ।<ref name=GMInsideNews>{{cite web |last = Luft |first = Alex |title = General Motors To Move Opel Upmarket, Position Chevy As "Value" Brand |url = http://gmauthority.com/blog/2013/07/general-motors-to-move-opel-upmarket-position-chevy-as-value-brand |accessdate = 17 ਨਵੰਬਰ 2013}}</ref>
 
==ਹਵਾਲੇ==
{{ਹਵਾਲੇ}}
 
[[Categoryਸ਼੍ਰੇਣੀ:ਆਟੋਮੋਬਾਇਲ]]