ਸਾਂਤੋ ਦੋਮਿੰਗੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ The file Image:Santo_Domingo_Montage.jpg has been removed, as it has been deleted by commons:User:Jcb: ''No source since 1 February 2014''. ''Translate me!''
ਛੋ clean up using AWB
ਲਾਈਨ 54:
'''ਸਾਂਤੋ ਦੋਮਿੰਗੋ''', ਅਧਿਕਾਰਕ ਤੌਰ 'ਤੇ '''ਸਾਂਤੋ ਦੋਮਿੰਗੋ ਦੇ ਗੂਸਮਾਨ''', [[ਡੋਮਿਨਿਕਾਈ ਗਣਰਾਜ]] ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀ ਮਹਾਂਨਗਰੀ ਅਬਾਦੀ, ਪੇਂਡੂ ਅਬਾਦੀ ਤੋਂ ਛੁੱਟ, ੨੦੧੦ ਵਿੱਚ ੨,੯੦੭,੧੦੦ ਤੋਂ ਵੱਧ ਸੀ।<ref>http://censo2010.one.gob.do/index.php</ref> ਇਹ ਸ਼ਹਿਰ [[ਕੈਰੇਬੀਆਈ ਸਾਗਰ]] ਉੱਤੇ ਓਸਾਮਾ ਦਰਿਆ ਦੇ ਦਹਾਨੇ 'ਤੇ ਸਥਿੱਤ ਹੈ। ਇਸਦੀ ਸਥਾਪਨਾ ੧੪੯੬ ਵਿੱਚ ਬਾਰਥੋਲੋਮਿਊ ਕੋਲੰਬਸ ਵੱਲੋਂ ਕੀਤੀ ਗਈ ਸੀ ਅਤੇ ਅਮਰੀਕੀ ਮਹਾਂਦੀਪ ਉੱਤੇ ਸਭ ਤੋਂ ਪੁਰਾਣੀ ਲਗਾਤਾਰ ਅਬਾਦ ਰਹਿਣ ਵਾਲੀ ਯੂਰਪੀ ਬਸਤੀ ਹੈ ਅਤੇ [[ਨਵੀਂ ਦੁਨੀਆਂ]] ਵਿੱਚ [[ਸਪੇਨੀ ਸਾਮਰਾਜ|ਸਪੇਨੀ ਬਸਤੀਵਾਦੀ ਰਾਜ]] ਦਾ ਪਹਿਲਾ ਟਿਕਾਣਾ ਸੀ। ਇਹ ਦਿਸਤਰੀਤੋ ਨਾਸੀਓਨਾਲ (ਡੀ.ਐੱਨ.; "ਰਾਸ਼ਟਰੀ ਜ਼ਿਲ੍ਹਾ") ਦੀਆਂ ਹੱਦਾਂ ਅੰਦਰ ਪੈਂਦਾ ਹੈ ਅਤੇ ਤਿੰਨ ਪਾਸਿਓਂ [[ਸਾਂਤੋ ਦੋਮਿੰਗੋ ਸੂਬਾ|ਸਾਂਤੋ ਦੋਮਿੰਗੋ ਸੂਬੇ]] ਵੱਲੋਂ ਘਿਰਿਆ ਹੋਇਆ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਉੱਤਰੀ ਅਮਰੀਕੀ ਦੇਸ਼ਾਂ ਦੀਆਂ ਰਾਜਧਾਨੀਆਂ}}
{{ਅਧਾਰ}}