ਹਸਰਤ ਮੋਹਾਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 33:
ਮੌਲਾਨਾ ਹਸਰਤ ਮੋਹਾਨੀ ਨੇ ਆਗ਼ਾਜ਼ ਦਾਸਤਾਨ ਵਿੱਚ ਖ਼ੁਦ ਦੱਸਿਆ ਹੈ ਕਿ ਅੰਗਰੇਜ਼ੀ ਹਕੂਮਤ ਨੇ ਉਨ੍ਹਾਂ ਨੂੰ ੨੩ ਜੂਨ ੧੯੦੮ ਨੂੰ ਆਪਣੇ ਰਸਾਲਾ ”ਉਰਦੂਏ ਮੁਅੱਲਾ“ ਮੈਂ ਇਕ ਮਜ਼ਮੂਨ ਛਾਪਣ ਉੱਤੇ ਬਗ਼ਾਵਤ ਦੇ ਜੁਰਮ ਵਿੱਚ ਗ੍ਰਿਫ਼ਤਾਰ ਕੀਤਾ ਅਤੇ ਦੋ ਸਾਲ ਕੈਦ ਬਾ ਮੁਸ਼ੱਕਤ ਔਰ ਪੰਜਾਹ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਅਪੀਲ ਕਰਨ ਤੇ ਸਜ਼ਾ ਇਕ ਸਾਲ ਰਹਿ ਗਈ ਔਰ ਜੁਰਮਾਨੇ ਦੀ ਰਕਮ ਉਨ੍ਹਾਂ ਦੇ ਭਾਈ ਨੇ ਅਦਾ ਕਰ ਦਿੱਤੀ। ਗ੍ਰਿਫ਼ਤਾਰੀ ਵਕਤ ਉਨ੍ਹਾਂ ਦੀ ਸ਼ੀਰ ਖ਼ਵਾਰ (ਦੁੱਧ ਚੁੰਘਦੀ) ਬੇਟੀ ਨਾਈਮਾ ਬੇ ਹੱਦ ਉਲੇਲ ਸੀ ਔਰ ਘਰ ਪਰ ਵਾਲਿਦਾ ਨਾਈਮਾ ਔਰ ਇਕ ਨੌਕਰਾਣੀ ਦੇ ਸਿਵਾ ਹੋਰ ਕੋਈ ਮੌਜੂਦ ਨਹੀਂ ਸੀ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}
{{ਭਾਰਤ ਦੇ ਸੁਤੰਤਰਤਾ ਸੰਗਰਾਮੀਏ}}