ਖ਼ਾਲਿਸਤਾਨ ਲਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋNo edit summary
ਲਾਈਨ 1:
[[ਤਸਵੀਰ:Flagge Khalistans.svg|thumb|250px|right|'''ਖਾਲਿਸਤਾਨ''' ਦਾ ਝੰਡਾ]]
'''ਖਾਲਿਸਤਾਨ''', [[ਜਗਜੀਤ ਸਿੰਘ ਚੌਹਾਨ]] ਦਾ [[ਭਾਰਤ|ਹਿੰਦੁਸਤਾਨ]] ਦੀ ਰਿਆਸਤ ਦੀ [[ਪੰਜਾਬ]] ਦੇ ਅਲਹਿਦਗੀ ਪਸੰਦ ਸਿੱਖਾਂ ਦੇ ਮੁਜੱਵਜਾ ਦੇਸ ਨੂੰ ਦਿੱਤਾ ਨਾਮ ਹੈ।<ref>{{cite web | url=http://www.ajdiawaaz.com/ਸੰਡੇ-ਮੈਗਜ਼ੀਨ/15683-ਦੁਨੀਆਂ-ਨੂੰ-ਇੱਕ-ਖਾਲਿਸਤਾਨ-ਦੀ-ਜ਼ਰੂਰਤ-ਹੈ.html | title=ਦੁਨੀਆਂ ਨੂੰ ਇੱਕ ਖਾਲਿਸਤਾਨ ਦੀ ਜ਼ਰੂਰਤ ਹੈ।publisher=ਅੱਜ ਦੀ ਆਵਾਜ | accessdate=20 ਸਤੰਬਰ 2013}}</ref> ਹਿੰਦੁਸਤਾਨ ’ਚ ਖਾਲਿਸਤਾਨ ਦੀ ਅਲਹਿਦਗੀ-ਪਸੰਦ ਤਹਿਰੀਕ ੧੯੮੦ ਦੀ ਦੁਹਾਈ ’ਚ ਆਪਣੇ ਸਿਖਰ ’ਤੇ ਸੀ। ਇਸ ਅਲਹਿਦਗੀ-ਪਸੰਦ ਲਹਿਰ ਕਾਰਨ ਪੰਜਾਬ ਦੇ ਹਾਲਤ ਬਹੁਤ ਬਿਗੜ ਗਏ ਸਨ। ਇਸ ਦੀ ਫਿਰਕੂ ਜਿਹਨੀਅਤ ਦੇ ਪ੍ਰਤੀਕਰਮ ਵਜੋਂ ਦੇਸ਼ ਭਰ ਵਿੱਚ [[ਹਿੰਦੂਤਵ]] ਦੀਆਂ ਸੰਪ੍ਰਦਾਇਕ ਤਾਕਤਾਂ ਨੂੰ ਬਹੁਤ ਬਲ ਮਿਲਿਆ।
 
== ਬਾਹਰੀ ਕੜੀਆਂ ==