"ਤਲਵਾਰ" ਦੇ ਰੀਵਿਜ਼ਨਾਂ ਵਿਚ ਫ਼ਰਕ

646 bytes added ,  7 ਸਾਲ ਪਹਿਲਾਂ
ਕੋਈ ਸੋਧ ਸਾਰ ਨਹੀਂ
No edit summary
 
ਸ਼ਬਦ "ਤਲਵਾਰ" [[ਸੰਸਕ੍ਰਿਤ]] ਦੇ ਸ਼ਬਦ "ਤਰਵਾਰਿ" (तरवारि) ਤੋਂ ਆਇਆ ਹੈ ਜਿਸਦਾ ਅਰਥ ਹੈ "ਜੋ ਵਾਰ ਕਰੇ ਜਾਂ ਰੋਕੇ"।<ref name="ਮਹਾਨ ਕੋਸ਼">{{cite book | title=ਮਹਾਨ ਕੋਸ਼ - ਜਿਲਦ ਤੀਜੀ| publisher=ਪੰਜਾਬੀ ਯੂਨੀਵਰਸਿਟੀ, ਪਟਿਆਲਾ | author=ਭਾਈ ਕਾਹਨ ਸਿੰਘ ਨਾਭਾ | year=2011 | pages=1317 | isbn=978-81-302-0115-3}}</ref>
 
==ਇਤਿਹਾਸ==
===ਪੁਰਾਤਨ ਕਾਲ===
====ਤਾਂਬਾ ਯੁੱਗ====
ਤਲਵਾਰ [[ਖ਼ੰਜਰ]] ਦਾ ਵਿਕਸਿਤ ਰੂਪ ਹੈ ਜੋ ਕਿ ਲਗਭਗ 3000 ਈਸਵੀ ਪੂਰਵ [[ਮੱਧ ਪੂਰਬ]] ਵਿੱਚ ਸਾਹਮਣੇ ਆਉਂਦਾ ਹੈ।
 
====ਲੋਹਾ ਯੁੱਗ====
13ਵੀਂ ਸਦੀ ਈਸਵੀ ਪੂਰਵ ਤੋਂ ਬਾਅਦ ਲੋਹਾ ਬਹੁਤ ਆਮ ਹੋ ਗਿਆ ਅਤੇ 8ਵੀਂ ਸਦੀ ਈਸਵੀ ਪੂਰਵ ਤੋਂ ਬਾਅਦ ਲੋਹੇ ਦੀਆਂ ਤਲਵਾਰਾਂ ਬਹੁਤ ਆਮ ਹੋ ਗਈਆਂ।
 
==ਪੰਜਾਬੀ ਸੱਭਿਆਚਾਰ ਵਿੱਚ==