ਰਾਜ (ਰਾਜ ਪ੍ਰਬੰਧ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਰਾਜ''' ਇੱਕ ਸੰਗਠਿਤ ਸਿਆਸੀ ਭਾਈਚਾਰਾ ਹੁੰਦਾ ਹੈ ਜਿਹੜਾ ਕਿ ਇੱਕ ਸਰਕਾ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 1:
'''ਰਾਜ''' ਇੱਕ ਸੰਗਠਿਤ ਸਿਆਸੀ ਭਾਈਚਾਰਾ ਹੁੰਦਾ ਹੈ ਜਿਹੜਾ ਕਿ ਇੱਕ ਸਰਕਾਰ ਅਧੀਨ ਹੁੰਦਾ ਹੈ। ਰਾਜ ਮੁੱਖ ਰੂਪ ਵਿੱਚ ਸਰਬ ਸੱਤਾਧਾਰੀ (sovereign) ਹੁੰਦੇ ਹਨ। ਰਾਜ ਸ਼ਬਦ ਕਈ ਪ੍ਰਸੰਗਾਂ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਕਿ ਕਿਸੇ ਦੇਸ਼ ਦੇ ਵੱਖ ਵੱਖ ਸੂਬਿਆਂ ਨੂੰ ਵੀ ਰਾਜ ਕਿਹਾ ਜਾਂਦਾ ਹੈ, ਪਰ [[ਕੌਮਾਂਤਰੀ ਕਨੂੰਨ|ਅੰਤਰਰਾਸ਼ਟਰੀ ਕਾਨੂੰਨ]] ਵਿੱਚ ਰਾਜ ਤੋਂ ਭਾਵ ਕਿਸੇ ਦੇਸ਼ ਤੋਂ ਹੁੰਦਾ ਹੈ।
 
==ਹਵਾਲੇ==