੩ ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
'''੩ ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 184ਵਾਂ ([[ਲੀਪ ਸਾਲ]] ਵਿੱਚ 185ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 181 ਦਿਨ ਬਾਕੀ ਹਨ।
== ਵਾਕਿਆ ==
*[[1608]]– [[ਕੈਨੇਡਾ]] ਦੇ ਸ਼ਹਿਰ [[ਕਿਊਬੈਕ]] ਦਾ ਨੀਂਹ ਪੱਥਰ ਰੱਖਿਆ ਗਿਆ।
*[[1916]]– [[ਪਹਿਲੀ ਸੰਸਾਰ ਜੰਗ]] ਦੌਰਾਨ, [[ਫ਼ਰਾਂਸ]] ਵਿਚ [[ਸੌਮ ਦਰਿਆ]] ਦੇ ਕੰਢੇ ਖ਼ੂਨ ਡੋਲ੍ਹਵੀਂ ਲੜਾਈ ਵਿੱਚ ਪਹਿਲੇ ਦਿਨ ਹੀ ਦਸ ਹਜ਼ਾਰ ਫ਼ੌਜੀ ਮਾਰੇ ਗਏ।
*[[1922]]– [[ਬੱਬਰ ਅਕਾਲੀ ਲਹਿਰ|ਬੱਬਰ ਅਕਾਲੀਆਂ]] ਨੇ ਸਰਕਾਰੀ ਖ਼ਜਾਨੇ ਵਿੱਚੋ 575 ਰੁਪਏ ਦੀ ਰਕਮ ਖੋਹੀ ਇਸ ਨਾਲ ਇਕ [[ਸਾਈਕਲੋ-ਸਟਾਈਲ ਮਸ਼ੀਨ]] ਅਤੇ ਕੁੱਝ ਹਥਿਆਰ ਖ਼ਰੀਦੇ। ਮਗਰੋਂ ਇਸੇ ਮਸ਼ੀਨ ‘ਤੇ ‘[[ਬੱਬਰ ਅਕਾਲੀ]]’ ਅਖ਼ਬਾਰ ਛਾਪਿਆ ਜਾਂਦਾ ਹੁੰਦਾ ਸੀ।
*[[1954]]– [[ਦੂਜੀ ਸੰਸਾਰ ਜੰਗ]] ਵਿਚ ਅਨਾਜ ਦਾ ਕਾਲ ਪੈਣ ਕਾਰਨ [[ਇੰਗਲੈਂਡ]] ਵਿਚ ਖਾਣ ਦੀਆਂ ਚੀਜ਼ਾਂ ਦਾ ਰਾਸ਼ਨ ਬੰਦ ਕੀਤਾ।
*[[1955]]– 10 ਮਈ ਤੋਂ ਚਲ ਰਹੇ ‘ਪੰਜਾਬੀ ਸੂਬਾ- ਜ਼ਿੰਦਾਬਾਦ’ ਮੋਰਚੇ ਵਿਚ 30 ਜੂਨ, 1955 ਤਕ 8164 ਸਿੱਖ ਗ੍ਰਿਫ਼ਤਾਰ ਹੋ ਚੁੱਕੇ ਸਨ। ਪੰਜਾਬ ਪੁਲਿਸ ਨੇ ਦਰਬਾਰ ਸਹਿਬ ਨੂੰ ਘੇਰਾ ਪਾ ਲਿਆ।
*[[1981]]– [[ਐਸੋਸੀਏਟਡ ਪ੍ਰੈਸ]] ਨੇ [[ਸਮਲਿੰਗੀ]] ਲੋਕਾਂ ਨੂੰ ਹੋਣ ਵਾਲੀਆਂ ਸੈਕਸ ਬੀਮਾਰੀਆਂ ਬਾਰੇ ਪਹਿਲੀ ਵਾਰ ਲਿਖਿਆ। ਮਗਰੋਂ ਇਨ੍ਹਾਂ ਵਿਚ ਇਕ ਬੀਮਾਰੀ ਦਾ ਨਾਂ ‘[[ਏਡਜ਼]]’ ਸੀ।
 
== ਛੁੱਟੀਆਂ ==