ਬਾਸਕਟਬਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 16:
}}
 
'''ਬਾਸਕਟਬਾਲ''' ਪੰਜ ਖਿਡਾਰੀਆਂ ਦੇ ਦੋ ਜੁੱਟਾਂ ਵੱਲੋਂ ਕਿਸੇ ਚੌਭੁਜੀ ਮੈਦਾਨ 'ਤੇ ਖੇਡੀ ਜਾਣ ਵਾਲ਼ੀ ਇੱਕ ਖੇਡ ਹੈ। ਮੁੱਖ ਮਕਸਦ ਦੋਹੇਂ ਸਿਰਿਆਂ 'ਤੇ ਗੱਡੇ ਇੱਕ ਖੰਭੇ 'ਤੇ ਲੱਗੀ ੧੦ ਫੁੱਟ (੩ ਮੀ.) ਉੱਚੀ ਅਤੇ ੧੮ ਇੰਚ (੪੬ ਸੈ.ਮੀ.) ਦੇ ਵਿਆਸ ਵਾਲ਼ੀ ਬਿਨਾਂ ਤਲੇ ਵਾਲ਼ੀ ਜਾਲ਼ੀਦਾਰ ਟੋਕਰੀ ਵਿੱਚ ਗੇਂਦ ਮਾਰਨਾ ਹੁੰਦਾ ਹੈ।ਹੈ।ਇਸ ਬਾਸਕਟਬਾਲਜਾਲ਼ੀਦਾਰ ਟੋਕਰੀ ਦੀ ਲੰਬਾਈ ਮੀ: ਤੇ ਚੌੜਾਈ ਮੀ: ਹੁੰਦੀ ਹੈ।ਬਾਸਕਟਬਾਲ ਦੁਨੀਆਂ ਦੀਆਂ ਸਭ ਤੋਂ ਮਸ਼ਹੂਰ ਅਤੇ ਮਕਬੂਲ ਖੇਡਾਂ ਵਿੱਚੋਂ ਇੱਕ ਹੈ।<ref>{{cite news|url=http://www.bbc.co.uk/news/world-us-canada-11348053|title=The Canadian who invented basketball|accessdate=September 14, 2011|date=September 20, 2010|work=BBC News | first=Sian | last=Griffiths}}</ref>
 
==ਅਗਾਂਹ ਪੜ੍ਹੋ==