16 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
'''੧੬ ਜੁਲਾਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 197ਵਾਂ ([[ਲੀਪ ਸਾਲ]] ਵਿੱਚ 198ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 168 ਦਿਨ ਬਾਕੀ ਹਨ।
== ਵਾਕਿਆ ==
*[[1871]] – [[ਕੂਕਾ ਲਹਿਰ]] ਜੋ ਸੰਨ 1862 ਵਿਚ ਸਿੱਖ ਸੁਧਾਰਕ ਲਹਿਰ ਵਜੋਂ ਸ਼ੁਰੂ ਹੋਈ ਸੀ। ਕੂਕਿਆਂ ਨੇ 14 ਜੂਨ, 1870 ਦੇ ਦਿਨ ਅੰਮ੍ਰਿਤਸਰ ਦੇ ਬੁੱਚੜਖਾਨੇ ‘ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਮਗਰੋਂ 16 ਜੁਲਾਈ, 1871 ਦੇ ਦਿਨ ਕੂਕਿਆਂ ਨੇ ਰਾਏਕੋਟ ਵਿਚ ਇਕ ਬੁੱਚੜਖਾਨੇ ‘ਤੇ ਹਮਲਾ ਕੀਤਾ ਅਤੇ ਬੁੱਚੜ ਕਤਲ ਕਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
 
*[[1918]] – [[ਰੂਸ]] ਦੇ [[ਜ਼ਾਰ]] [[ਨਿਕੋਲਸ]] ਤੇ ਉਸ ਦੇ ਪ੍ਰਵਾਰ ਨੂੰ [[ਬੋਲਸ਼ਵਿਕਾਂ]] ਨੇ ਕਤਲ ਕਰ ਦਿਤਾ।
*[[1926]] – ‘[[ਨੈਸ਼ਨਲ ਜਿਓਗਰਾਫ਼ਿਕ]]’ ਵਿਚ ਪਾਣੀ ਹੇਠ ਫ਼ੋਟੋਗਰਾਫ਼ੀ ਦੀਆਂ ਪਹਿਲੀਆਂ ਤਸਵੀਰਾਂ ਛਾਪੀਆਂ ਗਈਆਂ।
*[[1940]] – [[ਹਿਟਲਰ]] ਨੇ ‘[[ਸੀਅ ਲਾਇਨ ਅਪਰੇਸ਼ਨ]]’ ਦੇ ਨਾਂ ਹੇਠ [[ਇੰਗਲੈਂਡ]] ‘ਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ।
*[[1950]] – [[ਰੀਓ ਡੇ ਜਨੇਰੀਓ]] [[ਬਰਾਜ਼ੀਲ]] ਦੇ ਸਟੇਡੀਅਮ ਵਿਚ ਵਰਲਡ ਕੱਪ ਦੌਰਾਨ [[ਯੂਰੂਗੁਏ]] ਤੇ [[ਬਰਾਜ਼ੀਲ]] ਵਿਚਕਾਰ ਹੋਏ ਮੈਚ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਇਕੱਠ (1,99,854 ਲੋਕ) ਨੇ ਦੇਖਿਆ।
*[[1979]] – [[ਇਰਾਕ]] ਵਿਚ [[ਹਸਨ ਅਲ ਬਕਰ]] ਨੂੰ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਕੇ [[ਸੱਦਾਮ ਹੁਸੈਨ]] ਦੇਸ਼ ਦਾ ਰਾਸ਼ਟਰਪਤੀ ਬਣਿਆ।
*[[2005]] – [[ਹੈਰੀ ਪੌਟਰ]] ਸੀਰੀਜ਼ ਦਾ ਛੇਵਾਂ ਨਾਵਲ ਰਲੀਜ਼ ਹੋਇਆ ਤੇ ਪਹਿਲੇ ਦਿਨ ਹੀ ਇਸ ਦੀਆਂ 69 ਲੱਖ ਕਾਪੀਆਂ ਵਿਕੀਆਂ।
==ਛੁੱਟੀਆਂ ==