3 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
'''੩ ਅਪ੍ਰੈਲ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 93ਵਾਂ ([[ਲੀਪ ਸਾਲ]] ਵਿੱਚ 94ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 272 ਦਿਨ ਬਾਕੀ ਹਨ।
== ਵਾਕਿਆ ==
*[[੧੯੩੩|1933]]– [[ਅਮਰੀਕਾ]] ਦੇ ਰਾਸ਼ਟਰਪਤੀ ਦੇ ਨਿਵਾਸ [[ਵਾਈਟ ਹਾਊਸ]] ਵਿਚ ਮਹਿਮਾਨਾਂ ਨੂੰ ਬੀਅਰ ਵਰਤਾਉਣੀ ਸ਼ੁਰੂ ਹੋਈ।
 
*[[1947]]– [[ਵੱਲਭ ਭਾਈ ਪਟੇਲ]] ਨੇ ਕਿਹਾ, ''ਅੰਗਰੇਜ਼ਾਂ ਦੇ ਜਾਣ ਮਗਰੋਂ ਸਿੱਖਾਂ ਨੂੰ ਸਿੱਖਸਤਾਨ ਦਾ ਇਲਾਕਾ ਦਿਆਂਗੇ''।
==ਛੁੱਟੀਆਂ ==
*[[1986]]– [[ਅਮਰੀਕਾ]] ਮੁਲਕ ਦਾ ਕੌਮੀ ਕਰਜ਼ਾ 2 ਟਰਿਲੀਅਨ (2,000,000,000,000) ਡਾਲਰ ਤੋਂ ਵੀ ਵੱਧ ਗਿਆ।
 
*[[1992]]– ਜਸਟਿਸ [[ਅਜੀਤ ਸਿੰਘ ਬੈਂਸ]] 'ਤੇ ਝੂਠਾ ਕੇਸ ਪਾ ਕੇ ਉਨ੍ਹਾਂ ਨੂੰ ਗੋਲਫ਼ ਕਲਬ ਵਿਚੋਂ ਹਥਕੜੀ ਲਾ ਕੇ ਗ੍ਰਿਫ਼ਤਾਰ ਕੀਤਾ ਗਿਆ।
*[[2010]]– [[ਐਪਲ]] ਦਾ [[ਆਈ-ਪੈਡ]] ਵਿਕਰੀ ਵਾਸਤੇ ਮਾਰਕੀਟ ਵਿਚ ਆਇਆ।
== ਜਨਮ ==
*[[1781]]– ਧਾਰਮਿਕ ਨੇਤਾ [[ਸਵਾਮੀਨਰਾਇਣਨ]] ਦਾ ਜਨਮ ਹੋਇਆ।
*[[1914]]– ਫੀਲਡ ਮਾਰਸ਼ਲ [[ਸਾਮ ਮਾਨੇਕਸ਼ਾਹ]] ਦਾ ਜਨਮ ਹੋਇਆ।
*[[1954]]– ਭੌਤਿਕ ਵਿਗਿਆਨੀ ਅਤੇ ਰਾਜਨੇਤਾ [[ਕੇ. ਕ੍ਰਿਸ਼ਨਾਸਵਾਮੀ]] ਦਾ ਜਨਮ।
*[[1955]]– ਗਾਇਕ [[ਹਰੀਹਰਨ ਗਾਇਕ|ਹਰੀਹਰਨ]] ਦਾ ਜਨਮ।
 
==ਮੌਤ==
*[[1680]]– [[ਮਰਾਠਾ ਰਾਜ]] ਦਾ ਮੌਢੀ [[ਸ਼ਿਵਾ ਜੀ]] ਵੀਰਗਤੀ ਨੂੰ ਪ੍ਰਾਪਤ ਹੋਏ।
*[[1708]]– [[ਚਿਤੌੜਗੜ੍ਹ|ਚਿਤੌੜ]] ਦੇ ਕਿਲ੍ਹੇ ਦੇ ਬਾਹਰ ਪਾਲਿਤ ਜ਼ੋਰਾਵਰ ਸਿੰਘ ਅਤੇ 20 ਸਿੱਖ ਮੁਸਲਮਾਨ, ਚੌਕੀਦਾਰਾਂ ਤੇ ਬਹਾਦਰ ਸ਼ਾਹ ਦੀਆਂ ਫ਼ੌਜਾਂ ਨਾਲ ਲੜਦੇ ਮਾਰੇ ਗਏ।
*[[1944]]– ਬੱਬਰ [[ਹਰਬੰਸ ਸਿੰਘ ਸਰਹਾਲਾ ਕਲਾਂ]] ਨੂੰ ਫਾਂਸੀ ਦਿਤੀ ਗਈ।
[[ਸ਼੍ਰੇਣੀ:ਅਪ੍ਰੈਲ]]
[[ਸ਼੍ਰੇਣੀ:ਸਾਲ ਦੇ ਦਿਨ]]