28 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਜਨਮ: clean up using AWB
No edit summary
ਲਾਈਨ 2:
'''੨੮ ਮਈ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 148ਵਾਂ ([[ਲੀਪ ਸਾਲ]] ਵਿੱਚ 149ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 217 ਦਿਨ ਬਾਕੀ ਹਨ।
==ਵਾਕਿਆ==
*[[1961]]– ਇਨਸਾਨੀ ਹੱਕਾਂ ਦੀ ਜਮਾਤ [[ਐਮਨੈਸਟੀ ਇੰਟਰਨੈਸ਼ਨਲ]] ਕਾਇਮ ਕੀਤੀ ਗਈ।
 
*[[1987]]– [[ਜਰਮਨ]] ਦੇ ਇਕ ਨੌਜਵਾਨ [[ਮਾਥੀਆਸ ਰਸਟ]] ਇਕ ਨਿਜੀ ਜਹਾਜ਼ ਉਡਾ ਕੇ [[ਮਾਸਕੋ]] ਦੇ ‘[[ਲਾਲ ਚੌਕ]]’ ਵਿਚ ਜਾ ਉਤਾਰਿਆ। ਉਸ ਦੇ ਉਥੇ ਪੁੱਜਣ ਤਕ, ਰੂਸ ਦੀ ਐਨੀ ਜ਼ਬਰਦਸਤ ਸਕਿਊਰਿਟੀ ਵਾਲੀ ਫ਼ੌਜ ਨੂੰ, ਮੁਲਕ ਵਿਚ ਉਸ ਨੌਜਵਾਨ ਦੇ ਜਹਾਜ਼ ਉਡਦੇ ਦਾ ਪਤਾ ਹੀ ਨਾ ਲੱਗ ਸਕਿਆ।
==ਛੂਟੀਆਂ==
*[[1998]]– [[ਪਾਕਿਸਤਾਨ]] ਨੇ ਇਕੱਠੇ 5 ਨਿਊਕਲਰ ਤਜਰਬੇ ਕੀਤੇ।
 
*[[1948]]– [[ਊਧਮ ਸਿੰਘ ਨਾਗੋਕੇ]], [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਦੇ ਪ੍ਰਧਾਨ ਬਣੇ।
*[[1984]]– [[ਸ਼੍ਰੋਮਣੀ ਅਕਾਲੀ ਦਲ]] ਨੇ 3 ਜੂਨ ਤੋਂ ਨਾ-ਮਿਲਵਰਤਣ ਲਹਿਰ ਚਲਾਉਣ ਦਾ ਐਲਾਨ ਕੀਤਾ।
*[[2010]]– [[ਪੱਛਮੀ ਬੰਗਾਲ]] ਵਿੱਚ ਰੇਲਗੱਡੀ ਦਾ ਹਾਦਸਾ ਹੋਇਆ ਜਿਸ ਨਾਲ 141 ਯਾਤਰੂਆਂ ਦੀ ਮੌਤ ਹੋ ਗਈ।
==ਜਨਮ==
*[[1883]]– [[ਭਾਰਤੀ]] ਕਵੀ ਅਤੇ ਰਾਜਨੇਤਾ [[ਵਿਨਾਇਕ ਦਮੋਦਰ ਸਾਵਰਕਰ]] ਦਾ ਜਨਮ ਹੋਇਆ।
 
*[[1903]]– ਕਿਰਲੋਸਕਰ ਗਰੁੱਪ ਦੇ ਮੌਢੀ [[ਐਸ. ਐਲ. ਕਿਰਲੋਸਕਰ]] ਦਾ ਜਨਮ ਹੋਇਆ।
*[[1923]]– ਭਾਰਤੀ ਫ਼ਿਲਮੀ ਕਲਾਕਾਰ, ਨਿਰਦੇਸ਼ਕ, ਰਾਜਨੇਤਾ ਅਤੇ [[ਆਂਧਰਾ ਪ੍ਰਦੇਸ਼]] ਦਾ 10ਵਾਂ ਮੁੱਖ ਮੰਤਰੀ [[ਐਨ. ਟੀ. ਰਾਮਾ ਰਾਓ]] ਦਾ ਜਨਮ ਹੋਇਆ।
[[ਸ਼੍ਰੇਣੀ:ਮਈ]]
[[ਸ਼੍ਰੇਣੀ:ਸਾਲ ਦੇ ਦਿਨ]]