ਅਨੁਰੇਖਣ ਜਾਲਸਾਜ਼ੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Dr. Manavpreet Kaur ਨੇ ਸਫ਼ਾ ਜਾਲਸਾਜ਼ੀ ਨੂੰ ਅਨੁਰੇਖਣ ਜਾਲਸਾਜ਼ੀ ’ਤੇ ਭੇਜਿਆ
ਛੋNo edit summary
ਲਾਈਨ 1:
'''ਅਨੁਰੇਖਣ ਜਾਲਸਾਜ਼ੀ''' ([[ਅੰਗਰੇਜ਼ੀ]]: Forgery) ਇੱਕ ਤਰ੍ਹਾਂ ਦੀ ਦਸਤਾਵੇਜਾਂ ਵਿੱਚ ਕੀਤੀ ਜਾਣ ਵਾਲੀ ਗੜਬੜੀ ਹੈ ਜਿਸ ਵਿੱਚ ਆਮ ਤੌਰ ਤੇ ਕਿਸੇ ਵੀ ਇਨਸਾਨ ਦੇ ਦਸਖਤਾਂ ਦਾ ਅਨੁਰੇਖਣ ਕਰਕੇ ਉਨ੍ਹਾਂ ਨੂੰ ਲੋੜੀਂਦੀ ਜਗ੍ਹਾ ਤੇ ਕਿਸੇ ਵੀ ਤਰ੍ਹਾਂ ਦੇ ਆਰਥਿਕ ਫਾਇਦੇ ਲਈ ਕੀਤਾ ਜਾਂਦਾ ਹੈ । ਇਸ ਵਿੱਚ ਜਾਲਸਾਜ਼ ਦਾ ਇਰਾਦਾ ਜਾਂ ਤਾਂ ਪੀਡ਼ਤ ਤੋਂ ਕਿਸੇ ਤਰ੍ਹਾਂ ਦਾ ਬਦਲਾ ਲੈਣਾ ਹੁੰਦਾ ਹੈ ਅਤੇ ਜਾਂ ਓਹ ਅਜਿਹਾ ਆਪਣੇ ਆਰਥਿਕ ਫਾਇਦੇ ਲਈ ਕਰਦਾ ਹੈ।
 
==ਪਛਾਣ==
ਨਿਜਤਾ ਦੀਦਾ ਸ਼ਰ੍ਹਾਕਾਨੂੰਨ (law of individuality) ਇਹ ਕਹਿੰਦਾ ਹੈ ਕਿ ਕੋਈ ਵੀ ਦੋ ਚੀਜ਼ਾਂ ਇੱਕੋ ਜਹੀਆਂ ਨਹੀਂ ਹੋ ਸਕਦੀਆਂ ਅਤੇ ਇਸੇ ਨੂੰ ਮੰਨਦੇ ਹੋਏ ਜੇਕਰ ਦੋ ਜਸਤਾਖ਼ਰ ਬਿਲਕੁਲ ਇੱਕੋ ਜਿਹੇ ਹੋਣ ਤਾਂ ਓਹ ਅਨੁਰੇਖਣ ਜਾਲਸਾਜ਼ੀ ਦੀ ਨਿਸ਼ਾਨੀ ਹੁੰਦੀ ਹੈ