ਬਰੇਨ ਵਾਇਰਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
'''ਬਰੇਨ ਵਾੲਿਰਸ'''([[ਅੰਗਰੇਜ਼ੀ]]:Brain Virus) ੲਿੱਕ [[ਕੰਪਿਊਟਰ ਵਾਇਰਸ]] ਹੈ ਜੋ ਕਿ ਜਨਵਰੀ [[1985]] ਵਿੱਚ ਰਿਲੀਜ਼ ਹੋੲਿਅਾ ਅਤੇ ੲਿਹ [[ਡਾਸ]] (MS-DOS) ਲੲੀ ਪਹਿਲਾ ਵਾੲਿਰਸ ਸੀ। ੲਿਸ ਵਾੲਿਰਸ ਨੇ ਬੂਟ ਖੇਤਰ ਨੂੰ ਬਹੁਤ ਪ੍ਰਭਾਵਿਤ ਕੀਤਾ। ੲਿਸ ਵਾੲਿਰਸ ਨੂੰ ਦੋ ਪਾਕਿਸਤਾਨੀ ਭਰਾਵਾਂ [[ਬਸਿਤ ਫ਼ਾਰੂਕ ਅਲਵੀ]] ਅਤੇ [[ਅਮਜਦ ਫ਼ਾਰੂਕ ਅਲਵੀ]] ਨੇ ਬਣਾੲਿਅਾ ਸੀ।
==ਵਰਨਣ==
ਬਰੇਨ ਵਾੲਿਰਸ ਨੇ ਅਾੲੀ.ਬੀ.ਅੈੱਮ. ਪੀ.ਸੀ. ਦੇ ਫਲਾੱਪੀ ਡਿਸਕ ਦੇ ਬੂਟ ਖੇਤਰ ਵਿੱਚ ਵਾੲਿਰਸ ਦੀ ਨਕਲ ਰਾਹੀਂ ੲਿਸ ਨੂੰ ਬਹੁਤ ਪ੍ਰਭਾਵਿਤ ਕੀਤਾ। ੲਿਸ ਦਾ ਬੂਟ ਖੇਤਰ ਹੋਰ ਖੇਤਰ ਵਿੱਚ ਬਦਲ ਜਾਂਦਾ ਹੈ ਤੇ ੲਿਸ ਡਿਸਕ ਦਾ ਨਾਂ ਬਦਲ ਕੇ ©Brain ਹੋ ਜਾਂਦਾ ਹੈ। ਪ੍ਰਭਾਵਿਤ ਡਿਸਕ ਵਿੱਚ ੫ ਕਿਲੋਬਾੲੀਟ ਦੇ ਮਾੜੇ ਖੇਤਰ ਸ਼ਾਮਿਲ ਹੋ ਜਾਂਦੇ ਹਨ।