ਪਤੰਗ (ਰੇਖਾ ਗਣਿਤ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਬਹੁਭੁਜ | name = ਪਤੰਗ | image = GeometricKite.svg | caption = ਪਤੰਗ | type..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

14:00, 23 ਅਕਤੂਬਰ 2015 ਦਾ ਦੁਹਰਾਅ

ਪਤੰਗ ਇੱਕ ਚਤਰਭੁਜ ਹੈ ਜਿਸ ਦੀਆਂ ਦੋ ਲਾਗਵੀਂ ਭੁਜਾਵਾਂ ਦੇ ਜੋੜੇ ਬਰਾਬਰ ਹੁੰਦੇ ਹਨ। ਇਸ ਦੇ ਵਿਕਰਨ ਇਕ ਦੂਜੇ ਤੇ ਲੰਭ ਹੁੰਦੇ ਹਨ ਅਤੇ ਇਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ।[1] ਇਸ ਚਤਰਭੁਜ ਦੇ ਚਾਰੋ ਕੋਣਾਂ 'ਚ ਦੋ ਆਹਮਣੇ ਸਾਹਮਣੇ ਕੋਣਾਂ ਦਾ ਇੱਕ ਜੋੜਾ ਬਰਾਬਰ ਹੁੰਦਾ ਹੈ

ਪਤੰਗ
ਪਤੰਗ
ਕਿਸਮਚਤਰਭੁਜ
ਭੂਜਾਵਾਂ ਅਤੇ ਕੋਨਿਕ ਬਿੰਦੂ4
ਸਮਮਿਤੀ ਗਰੁੱਪਪ੍ਰੀਵਰਤਨ ਸਮਮਿਤੀ
ਖੇਤਰਫਲ
ਦੁਹਰਾ ਬਹੁਭੁਜਸਮਲੰਭ ਚਤਰਭੁਜ

ਖੇਤਰਫਲ

ਜੇ ਪਤੰਗ ਦੇ ਦੋਨੋ ਵਿਕਰਨਾ ਦੀ ਲੰਬਾਈ p ਅਤੇ q ਹੋਵੇ ਤਾਂ ਖੇਤਰਫਲ A ਦਾ ਸੂਤਰ ਹੇਠ ਲਿਖਿਆ ਹੈ।

 

ਜੇ ਪਤੰਗ ਦੀਆਂ ਅਸਮਾਨ ਭੁਜਾਵਾਂ a ਅਤੇ b ਹੋਣ ਅਤੇ ਦੋਨੋ ਅਸਮਾਨ ਭੁਜਾਵਾਂ ਵਿਚਕਾਰਲਾ ਕੋਣ θ ਹੋਵੇ ਤਾਂ ਖੇਤਰਫਲ:

 

ਹਵਾਲੇ

  1. Darling, David (2004), The Universal Book of Mathematics: From Abracadabra to Zeno's Paradoxes, John Wiley & Sons, p. 260, ISBN 9780471667001.