ਅਬਾਸ ਅਲ-ਮੁਸਾਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 10:
| birth_name =
| birth_date = 1952
| birth_place = [[ਅਲ-ਨਬੀ ਸ਼ਯਥਸ਼ੀਥ]], [[ਲਿਬਨਾਨ]]
| death_date = 16 ਫ਼ਰਵਰੀ 1992 (ਉਮਰ 40)
| death_place = [[Nabatieh Governorate]], ਲਿਬਨਾਨ
ਲਾਈਨ 26:
'''ਅਬਾਸ ਅਲ-ਮੁਸਾਵੀ''' [[ਲਿਬਨਾਨ ]] ਦਾ ਇੱਕ [[ਸ਼ੀਆ]] ਧਾਰਮਿਕ ਲੀਡਰ ਸੀ। ਉਹ [[ਹਿਜ਼ਬੁੱਲਾ]] ਦਾ ਸਹਿ ਸੰਸਥਾਪਕ ਅਤੇ ਸੈਕਟਰੀ ਜਰਨਲ ਸੀ। ਉਹ 1992 ਵਿੱਚ [[ਇਜ਼ਰਾਇਲ ਦੀ ਫ਼ੌਜ]] ਦੇ ਹੱਥੋਂ ਮਾਰਿਆ ਗਇਆ।<ref name="eb">{{cite web |title=Abbās al-Mūsawī |url=http://www.britannica.com/EBchecked/topic/399459/Abbas-al-Musawi |publisher=Encyclopedia Britannica |accessdate=23 July 2012}}</ref>
 
==ਮੁਢਲਾ ਜੀਵਨ ਅਤੇ ਸਿੱਖਿਆ==
ਮੁਸਾਵੀ ਦਾ ਜਨਮ [[ਲਿਬਨਾਨ]] ਦੇ [[ਬੇਕਾ ਘਾਟੀ]] ਵਿੱਚ [[ਅਲ ਨਬੀ-ਸ਼ੀਥ]] ਨਾਂ ਦੇ ਪਿੰਡ ਵਿੱਚ ਇੱਕ ਸ਼ਿਆ ਪਰਿਵਾਰ ਵਿੱਚ ਹੋਇਆ। ਉਸਨੇ ਅੱਠ ਸਾਲ ਇਰਾਕ ਵਿੱਚ ਧਰਮਸ਼ਾਸ਼ਤਰ ਦੀ ਵਿਦਿਆ ਪ੍ਰਾਪਤ ਕੀਤੀ। ਜਿੱਥੇ ਉਹ ਇਰਾਨ ਦੇ [[ਰੂਹੁੱਲਾ ਖ਼ੁਮੈਨੀ]] ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਇਆ।
==ਹਵਾਲੇ==
{{ਹਵਾਲੇ}}