ਹਾਥੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਕੜੀਆਂ ਜੋੜੀਆਂ
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 17:
ਅੱਜ ਹਾਥੀ ਜ਼ਮੀਨ ਦਾ ਸਭ ਤੋਂ ਵੱਡਾ ਜੀਵ ਹੈ।<ref name="NationalGeographicAfricanElephant">{{cite web|url=http://www3.nationalgeographic.com/animals/mammals/african-elephant.html|title=African Elephant|publisher=National Geographic | accessdate = 2007-06-16}}</ref> ਹਾਥੀ ਦਾ ਗਰਭ ਕਾਲ 22 ਮਹੀਨਿਆਂ ਦਾ ਹੁੰਦਾ ਹੈ, ਜੋ ਕਿ ਜ਼ਮੀਨੀ ਜੀਵਾਂ ਵਿੱਚ ਸਭ ਤੋਂ ਲੰਬਾ ਹੈ।<ref name="birds.cornell.edu">http://www.birds.cornell.edu/brp/elephant/sections/cyclotis/families/babies.html</ref> ਜਨਮ ਸਮੇਂ ਹਾਥੀ ਦਾ ਬੱਚਾ ਕਰੀਬ ੧੦੫ ਕਿਲੋ ਦਾ ਹੁੰਦਾ ਹੈ।<ref name="birds.cornell.edu"/> ਹਾਥੀ ਅਮੂਮਨ 50 ਤੋਂ 70 ਸਾਲ ਤੱਕ ਜਿੰਦਾ ਰਹਿੰਦਾ ਹੈ, ਹਾਲਾਂਕਿ ਸਭ ਤੋਂ ਦੀਰਘ ਆਯੂ ਹਾਥੀ 82 ਸਾਲ ਦਾ ਦਰਜ ਕੀਤਾ ਗਿਆ ਹੈ। <ref>[http://www.animalcorner.co.uk/wildlife/elephants/elephant_about.html Elephants]&nbsp;– Animal Corner</ref> ਅੱਜ ਤੱਕ ਦਾ ਦਰਜ ਕੀਤਾ ਸਭ ਤੋਂ ਵਿਸ਼ਾਲ ਹਾਥੀ 1955 ਵਿੱਚ ਅੰਗੋਲਾ ਵਿੱਚ ਮਾਰਿਆ ਗਿਆ ਸੀ।<ref>{{Cite news| last = Fenykovi| first = Jose| title = The Biggest Elephant Ever Killed By Man| location = USA| page = 7| publisher = CNN| date = June 4, 1956| url = http://sportsillustrated.cnn.com/vault/article/magazine/MAG1069744/7/index.htm}}</ref> ਇਸ ਨਰ ਦਾ ਭਾਰ ਲੱਗਭੱਗ 10,900 ਕਿਲੋ ਸੀ, ਅਤੇ ਮੋਢੇ ਤੱਕ ਦੀ ਉਚਾਈ 3. 96 ਮੀਟਰ ਸੀ ਜੋ ਕਿ ਇੱਕ ਆਮ ਅਫਰੀਕੀ ਹਾਥੀ ਤੋਂ ਲੱਗਭੱਗ ਇੱਕ ਮੀਟਰ ਜ਼ਿਆਦਾ ਹੈ।<ref>{{cite web|url=http://www.sandiegozoo.org/animalbytes/t-elephant.html|title=Animal Bytes: Elephant|publisher=San Diego Zoo | accessdate = 2007-06-16}}</ref> ਇਤਹਾਸ ਦੇ ਸਭਤੋਂ ਛੋਟੇ ਹਾਥੀ [[ਯੂਨਾਨ]] ਦੇ [[ਕ੍ਰੀਟ]] [[ਟਾਪੂ]] ਵਿੱਚ ਮਿਲਦੇ ਸਨ ਅਤੇ [[ਗਾਂ]] ਦੇ ਵੱਛੇ ਜਾਂ [[ਸੂਰ]] ਦੇ ਆਕਾਰ ਦੇ ਹੁੰਦੇ ਸਨ।<ref>[[Dorothea Bate|Bate, D.M.A.]] 1907. On Elephant Remains from Crete, with Description of ''Elephas creticus'' sp.n. Proc. zool. Soc. London: 238–250.</ref><br />
ਏਸ਼ੀਆਈ ਸਭਿਅਤਾਵਾਂ ਵਿੱਚ ਹਾਥੀ ਸਿਆਣਪ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਅਤੇ ਆਪਣੀ ਯਾਦ ਸ਼ਕਤੀ ਅਤੇ ਅਕਲਮੰਦੀ ਲਈ ਪ੍ਰਸਿੱਧ ਹੈ, ਜਿੱਥੇ ਉਨ੍ਹਾਂ ਦੀ ਅਕਲਮੰਦੀ ਡਾਲਫਿਨ<ref name=ABCScience>{{cite web| title = Elephants smart as chimps, dolphins| author = Jennifer Viegas| work = ABC Science | year = 2011 | url = http://www.abc.net.au/science/articles/2011/03/08/3158077.htm | accessdate = 2011-03-08 }}</ref><ref>{{cite web| title = Elephants Outwit Humans During Intelligence Test| author = Jennifer Viegas| work = Discovery News | year = 2011 | url = http://news.discovery.com/animals/elephants-intelligence-test-110307.html }}</ref><ref name=DolphinGuide>{{cite web| title = What Makes Dolphins So Smart?| work = The Ultimate Guide: Dolphins| year = 1999| url = http://tursiops.org/dolfin/guide/smart.html| accessdate = 2007-10-30 }}</ref><ref name=Friendsoftheelephant>{{cite web| title = Mind, memory and feelings| work = Friends Of The Elephant| url = http://www.elephantfriends.org/mind.html }}</ref> ਅਤੇ ਵਣਮਾਣਸ਼ਾਂ ਦੇ ਬਰਾਬਰ ਮੰਨੀ ਜਾਂਦੀ ਹੈ।<ref name=Hart>{{cite journal| last = Hart| first = B.L.| coauthors = L.A. Hart, M. McCoy, C.R. Sarath| title = Cognitive behaviour in Asian elephants: use and modification of branches for fly switching| journal = Animal Behaviour| volume = 62| issue = 5| pages = 839–847| publisher = Academic Press| month = November | year = 2001| url = http://www.ingentaconnect.com/content/ap/ar/2001/00000062/00000005/art01815| accessdate = 2007-10-30 | doi = 10.1006/anbe.2001.1815 }}</ref><ref name=Scott>{{cite news| last = Scott| first = David| title = Elephants Really Don't Forget| publisher = Daily Express| date = 2007-10-19| url = http://express.lineone.net/posts/view/22474/Elephants-really-don-t-forget| accessdate = 2007-10-30 }}</ref>
ਸਰਸਰੀ ਨਿਰੀਖਣ ਤੋਂ ਭਲੀ-ਭਾਂਤ ਪਤਾ ਚਲ ਜਾਂਦਾ ਹੈ ਕਿ ਹਾਥੀ ਦਾ ਕੋਈ ਕੁਦਰਤੀ ਸ਼ਿਕਾਰੀ ਜਾਨਵਰ ਨਹੀਂ ਹੈ,<ref name="Joubert et al.">Joubert D. 2006. Hunting behaviour of lions (''Panthera leo'') on elephants (''Loxodonta africana'') in the Chobe National Park, Botswana. African Journal of Ecology 44:279–281.</ref> ਹਾਲਾਂਕਿ ਸੀਹਾਂ ਦਾ ਝੁੰਡ ਸ਼ਾਵਕ ਜਾਂ ਕਮਜੋਰ ਹਾਥੀ ਦਾ ਸ਼ਿਕਾਰ ਕਰਦੇ ਵੇਖਿਆ ਗਿਆ ਹੈ।<ref>{{cite journal | doi = 10.1111/j.1469-7998.2006.00181.x | last1 = Loveridge | first1 = A. J. | last2 = Hunt | first2 = J. E. | last3 = Murindagomo | first3 = F. | last4 = Macdonald | first4 = D. W. | year = 2006 | title = Influence of drought on predation of elephant (''Loxodonta africana'') calves by lions (''Panthera leo'') in an African wooded [[savannah]] | url = | journal = Journal of Zoology | volume = 270 | issue = 3| pages = 523–530 }}</ref><ref name="PlanetEarthEpisode7">{{cite episode | title = Great Plains | series = Planet Earth | airdate = November 2006 | number = 7 | serieslink = Planet Earth (TV series) | url = http://www.bbc.co.uk/sn/tvradio/programmes/planetearth/prog_summary.shtml}}</ref> ਹੁਣ ਇਹ ਮਨੁੱਖੀ ਦਖਲ ਅਤੇ ਗ਼ੈਰਕਾਨੂੰਨੀ ਸ਼ਿਕਾਰ ਦੇ ਕਾਰਨ ਸੰਕਟਗ੍ਰਸਤ ਜੀਵ ਹੈ। ਹਾਥੀ ਹੀ ੲਿੱਕ ਅਜਿਹਾ ਜਾਨਵਰ ਹੈ ਜਿਹਡ਼ਾ ਛਲਾਂਗ ਨਹੀਂ ਲਗਾ ਸਕਦਾ। ੲਿੱਕ ਹਾਥੀ ਪਾਣੀ ਨੂੰ ਤਿੰਨ ਮੀਲ ਦੀ ਦੂਰੀ ਤੋਂ ਸੁੰਘ ਸਕਦਾ ਹੈ। ਹਾਥੀ ਮਨੁੱਖ ਦੀ ਗੰਧ 3000 ਫੁੱਟ ਤੋਂ ਪਛਾਣ ਲੈਂਦਾ ਹੈ। ਹਾਥੀ ਦੇ ਪਤਾਲੂ ਨਹੀਂ ਹੁੰਦੇ।
 
==ਹਵਾਲੇ==