੧੦ ਜੂਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ →‎ਵਾਕਿਆ: clean up using AWB
ਲਾਈਨ 2:
'''10 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 161ਵਾਂ ([[ਲੀਪ ਸਾਲ]] ਵਿੱਚ 162ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 204 ਦਿਨ ਬਾਕੀ ਹਨ।
== ਵਾਕਿਆ ==
*[[1716]]– [[ਬੰਦਾ ਸਿੰਘ ਬਹਾਦਰ]] ਦੇ ਬਾਕੀ 17 ਸਾਥੀ, ਚਾਂਦਨੀ ਚੌਕ ਵਿਚਵਿੱਚ ਸ਼ਹੀਦ ਕਰ ਦਿਤੇ ਗਏ।
*[[1896]]– [[ਸਿੰਘ ਸਭਾ ਲਹਿਰ]] ਦੇ ਆਗੂ [[ਅਤਰ ਸਿੰਘ ਭਦੌੜ]] ਚੜ੍ਹਾਈ ਕਰ ਗਏ।
*[[1909]]– [[ਐਸ.ਓ.ਐਸ.]] (S.O.S.) ਹੰਗਾਮੀ ਪੈਗਾਮ ਭੇਜਣਾ ਸ਼ੁਰੂ ਹੋਇਆ। ਪਹਿਲੀ ਵਾਰ ਸਮੁੰਦਰੀ ਜਹਾਜ਼ ਐਸ.ਐਸ. ਸਲਾਵੋਨੀਆ ਦੇ ਤਬਾਹ ਹੋਣ ‘ਤੇ ਭੇਜਿਆ ਗਿਆ। S.O.S. ਨਾਰਵੀਜੀਅਨ ਬੋਲੀ ਦੇ ਲਫ਼ਜ਼ svar om snart ਹਨ ਜਿਨ੍ਹਾਂਜਿਹਨਾਂ ਦਾ ਮਤਲਬ ਹੈ ਜਲਦੀ ਜਵਾਬ ਦਿਉ।
*[[1916]]– [[ਅਰਬ ਲੋਕ|ਅਰਬਾਂ]] ਨੇ [[ਤੁਰਕ|ਤੁਰਕਾਂ]] ਤੋਂ [[ਇਸਲਾਮ]] ਦਾ ਪਾਕਿ ਨਗਰ [[ਮੱਕਾ]] ਸ਼ਹਿਰ ਖੋਹ ਲਿਆ; ਹੁਣ ਮੱਕੇ ‘ਤੇ ਉਨ੍ਹਾਂ ਦੀ ਹੀ ਹਕੂਮਤ ਹੈ।
*[[1971]]– [[ਅਮਰੀਕਾ]] ਨੇ [[ਚੀਨ]] ‘ਤੇ ਲਾਈਆਂ ਪਾਬੰਦੀਆਂ 21 ਸਾਲ ਮਗਰੋਂ ਖ਼ਤਮ ਕੀਤੀਆਂ।
*[[1978]]– [[ਨਿਰੰਕਾਰੀਆਂ]] ਦੇ ਖ਼ਿਲਾਫ਼ ਅਕਾਲ ਤਖ਼ਤ ਤੋਂ ‘ਹੁਕਮਨਾਮਾ’ ਜਾਰੀ ਕੀਤਾ। ਇਸ ‘ਹੁਕਮਨਾਮੇ’ ਵਿਚਵਿੱਚ ਸਿੱਖਾਂ ਨੂੰ ਨਿਰੰਕਾਰੀਆਂ ਨਾਲ ‘ਰੋਟੀ-ਬੇਟੀ ਦੀ ਸਾਂਝ’ (ਸਮਾਜਕ ਰਿਸ਼ਤਾ) ਤੇ ਹੋਰ ਸਬੰਧ ਰੱਖਣ ਤੋਂ ਰੋਕ ਦਿਤਾ ਗਿਆ।
*[[1984]]– [[ਦਰਬਾਰ ਸਾਹਿਬ]] ‘ਤੇ ਹਮਲੇ ਵਿਰੁਧ ਰੋਸ ਵਜੋਂ [[ਕੈਪਟਨ ਅਮਰਿੰਦਰ ਸਿੰਘ]] ਅਤੇ [[ਦਵਿੰਦਰ ਸਿੰਘ ਗਰਚਾ]] (ਲੁਧਿਆਣਾ) ਨੇ ਕਾਂਗਰਸ ਪਾਰਟੀ ਅਤੇ ਲੋਕ ਸਭਾ ਤੋਂ ਅਸਤੀਫ਼ੇ ਦਿਤੇ।