1886: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral changes using AWB
ਛੋ →‎ਘਟਨਾ: clean up using AWB
ਲਾਈਨ 3:
 
== ਘਟਨਾ ==
*[[25 ਮਈ]]– [[ਮਹਾਰਾਜਾ ਦਲੀਪ ਸਿੰਘ]] ਨੇ [[ਅਦਨ]] ਵਿਚਵਿੱਚ [[ਖੰਡੇ ਦੀ ਪਾਹੁਲ]] ਲੈਣ ਦੀ ਰਸਮ ਕੀਤੀ
*[[13 ਜੂਨ]] – [[ਸਿੰਘ ਸਭਾ ਲਹਿਰ]] ਦੌਰਾਨ ਵਧੀਆ ਰੋਲ ਅਦਾ ਕਰਨ ਵਾਲਿਆਂ ਵਿਚਵਿੱਚ 'ਰੋਜ਼ਾਨਾ ਖ਼ਾਲਸਾ' ਅਖ਼ਬਾਰ ਛਪਣਾ ਸ਼ੁਰੂ ਹੋ ਗਿਆ। ਇਸ ਨੇ ਵੀ ਸਿੱਖੀ ਦੇ ਨਿਆਰੇਪਨ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਵਿਦਿਅਕ ਉੱਨਤੀ, ਸਿੱਖ ਤਵਾਰੀਖ਼, ਸਿੱਖ ਸਭਿਆਚਾਰ ਅਤੇ ਫ਼ਲਸਫ਼ੇ ਬਾਰੇ ਵਧੀਆ ਸਮੱਗਰੀ ਛਾਪੀ ਸੀ।
*[[28 ਅਕਤੂਬਰ]]– [[ਨਿਊਯਾਰਕ]] ਦੇ [[ਲਿਬਰਟੀ ਟਾਪੂ]] ਵਿਚਵਿੱਚ ਅਮਰੀਕਨ ਰਾਸ਼ਟਰਪਤੀ ਕਲੀਵਲੈਂਡ ਨੇ '[[ਸਟੈਚੂ ਆਫ਼ ਲਿਬਰਟੀ]]' ਬੁੱਤ ਦੀ 'ਘੁੰਡ ਚੁਕਾਈ' ਕੀਤੀ।
== ਜਨਮ ==
*[[25 ਮਈ]]– ਭਾਰਤੀ ਸਿਪਾਹੀ ਅਤੇ ਦੇਸ ਭਗਤ [[ਰਾਸ ਬਿਹਾਰੀ ਬੋਸ]] ਦਾ ਜਨਮ ਹੋਇਆ।