1955: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral changes using AWB
ਛੋ clean up using AWB
ਲਾਈਨ 5:
* [[ਚੀਨ]] ਦੁਆਰਾ [[ਤਿੱਬਤ]] ਉੱਤੇ ਚੜਾਈ।
*[[26 ਜੂਨ]]–[[ਦਰਸ਼ਨ ਸਿੰਘ ਫ਼ੇਰੂਮਾਨ|ਦਰਸ਼ਨ ਸਿੰਘ ਫੇਰੂਮਾਨ]] ਨੇ ਦਰਬਾਰ ਸਾਹਿਬ ਵਲ ਕੂਚ ਕਰਨ ਦੀ ਧਮਕੀ ਦਿਤੀ।
*[[3 ਜੁਲਾਈ]]– 10 ਮਈ ਤੋਂ ਚਲ ਰਹੇ ‘ਪੰਜਾਬੀ ਸੂਬਾ- ਜ਼ਿੰਦਾਬਾਦ’ ਮੋਰਚੇ ਵਿਚਵਿੱਚ 30 ਜੂਨ, 1955 ਤਕ 8164 ਸਿੱਖ ਗ੍ਰਿਫ਼ਤਾਰ ਹੋ ਚੁੱਕੇ ਸਨ। ਪੰਜਾਬ ਪੁਲਿਸ ਨੇ ਦਰਬਾਰ ਸਹਿਬ ਨੂੰ ਘੇਰਾ ਪਾ ਲਿਆ।
*[[7 ਜੁਲਾਈ]]– [[ਗਿਆਨ ਸਿੰਘ ਰਾੜੇਵਾਲਾ]] [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ|ਸ਼੍ਰੋਮਣੀ ਕਮੇਟੀ]] ਦੇ ਪ੍ਰਧਾਨ ਬਣੇ।
*[[9 ਜੁਲਾਈ]]– 139 ਸਿੱਖ ਬੀਬੀਆਂ ਦੇ ਜੱਥੇ ਨੇ ਗ੍ਰਿਫ਼ਤਾਰੀ ਦਿਤੀ।
*[[12 ਜੁਲਾਈ]]– [[ਪੰਜਾਬੀ ਸੂਬਾ ਮੋਰਚਾ]] ਦੌਰਾਨ ਗੁਰਬਚਨ ਸਿੰਘ ਫ਼ਤਿਹਗੜ੍ਹ ਦੀ ਕਮਾਨ ਹੇਠ 250 ਸਿੱਖਾਂ ਦਾ ਜੱਥਾ ਜੇਲ੍ਹ ਜਾਣ ਲਈ ਤਿਆਰ ਹੋ ਕੇ ਮੰਜੀ ਸਾਹਿਬ ਪਹੁੰਚ ਗਿਆ। ਸਰਕਾਰੀ ਅਧਿਕਾਰੀ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿਚਵਿੱਚ ਆਏ ਅਤੇ ਸਰਕਾਰ ਵਲੋਂ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ‘ਤੇ ਲੱਗੀ ਪਾਬੰਦੀ ਵਾਪਸ ਲੈਣ ਦੀ ਖ਼ਬਰ ਦਿਤੀ। ਪੰਜਾਬੀ ਸੂਬੇ ਦੇ ਨਾਹਰੇ ‘ਤੇ ਲੱਗੀ ਪਾਬੰਦੀ ਦੇ ਖ਼ਿਲਾਫ਼ 64 ਰੋਜ਼ਾ ਮੋਰਚਾ ਜਿਤਿਆ ਗਿਆ।
*[[10 ਨਵੰਬਰ]]– [[ਮੁੱਖ ਮੰਤਰੀ]] [[ਭੀਮ ਸੈਨ ਸੱਚਰ]] ਨੇ ਦਰਬਾਰ ਸਾਹਿਬ ਵਿਚਵਿੱਚ ਪੁਲਿਸ ਭੇਜਣ ਦੀ ਮੁਆਫ਼ੀ ਮੰਗੀ।
 
== ਜਨਮ==
*[[3 ਅਪ੍ਰੈਲਅਪਰੈਲ]]– ਗਾਇਕ [[ਹਰੀਹਰਨ (ਗਾਇਕ)|ਹਰੀਹਰਨ]] ਦਾ ਜਨਮ।
== ਮਰਨ ==
{{ਸਮਾਂ-ਅਧਾਰ}}