28 ਮਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ →‎ਵਾਕਿਆ: clean up using AWB
ਲਾਈਨ 3:
==ਵਾਕਿਆ==
*[[1961]]– ਇਨਸਾਨੀ ਹੱਕਾਂ ਦੀ ਜਮਾਤ [[ਐਮਨੈਸਟੀ ਇੰਟਰਨੈਸ਼ਨਲ]] ਕਾਇਮ ਕੀਤੀ ਗਈ।
*[[1987]]– [[ਜਰਮਨ]] ਦੇ ਇਕਇੱਕ ਨੌਜਵਾਨ [[ਮਾਥੀਆਸ ਰਸਟ]] ਇਕਇੱਕ ਨਿਜੀ ਜਹਾਜ਼ ਉਡਾ ਕੇ [[ਮਾਸਕੋ]] ਦੇ ‘[[ਲਾਲ ਚੌਕ]]’ ਵਿਚਵਿੱਚ ਜਾ ਉਤਾਰਿਆ। ਉਸ ਦੇ ਉਥੇ ਪੁੱਜਣ ਤਕ, ਰੂਸ ਦੀ ਐਨੀ ਜ਼ਬਰਦਸਤ ਸਕਿਊਰਿਟੀ ਵਾਲੀ ਫ਼ੌਜ ਨੂੰ, ਮੁਲਕ ਵਿਚਵਿੱਚ ਉਸ ਨੌਜਵਾਨ ਦੇ ਜਹਾਜ਼ ਉਡਦੇ ਦਾ ਪਤਾ ਹੀ ਨਾ ਲੱਗ ਸਕਿਆ।
*[[1998]]– [[ਪਾਕਿਸਤਾਨ]] ਨੇ ਇਕੱਠੇ 5 ਨਿਊਕਲਰ ਤਜਰਬੇ ਕੀਤੇ।
*[[1948]]– [[ਊਧਮ ਸਿੰਘ ਨਾਗੋਕੇ]], [[ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ]] ਦੇ ਪ੍ਰਧਾਨ ਬਣੇ।