5 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
ਛੋ →‎ਵਾਕਿਆ: clean up using AWB
ਲਾਈਨ 5:
*[[1770]] – [[ਬੋਸਟਨ ਕਤਲੇਆਮ]]: 5 ਅਮਰੀਕੀਆਂ ਨੂੰ ਬਰਤਾਨਵੀ ਫੌਜਾਂ ਨੇ ਮਾਰਿਆ ਜੋ ਕਿ 5 ਸਾਲ ਬਾਅਦ ਅਮਰੀਕੀ ਕ੍ਰਾਂਤੀ ਦੀ ਜੰਗ ਦਾ ਇੱਕ ਕਾਰਨ ਬਣਿਆ।
*[[1851]]– [[ਜਿਓਲਾਜੀਕਲ ਸਰਵੇ ਆਫ ਇੰਡੀਆ]] ਦੀ ਸਥਾਪਨਾ।
*[[1931]]– [[ਮਹਾਤਮਾ ਗਾਂਧੀ]] ਅਤੇ ਬ੍ਰਿਟੇਨ ਦੇ ਵਾਇਸਰਾਏ [[ਲਾਰਡ ਇਰਵਿਨ]] ਨੇ [[ਗਾਂਧੀ ਇਰਵਿਨ ਸਮਝੌਤੇ]] 'ਤੇਉੱਤੇ ਦਸਤਖ਼ਤ ਕੀਤੇ ਅਤੇ ਇਸ ਦੇ ਨਾਲ ਹੀ ਅਸਹਿਯੋਗ ਅੰਦੋਲਨ ਖਤਮ ਹੋਇਆ।
*[[1933]] – [[ਆਰਥਿਕ ਮੰਦਵਾੜਾ|ਮਹਾਂਮੰਦੀ]]: ਰਾਸ਼ਟਰਪਤੀ [[ਫਰੈਂਕਲਿਨ ਰੂਜ਼ਵੈਲਟ]] ਨੇ ਬੈਂਕ ਦੀ ਛੂੱਟੀ ਘੋਸ਼ਿਤ ਕੀਤੇ ਜਿਸ ਨਾਲ ਸਾਰੇ ਅਮਰੀਕੀ ਬੈਂਕ ਅਤੇ ਸਾਰੇ ਮਾਲੀ ਸੌਦਿਆਂ ਨੂੰ ਬੰਦ ਹੋ ਗਏ।
*[[1934]]– [[ਅਮਰੀਕਾ]] ਦੇ [[ਟੈਕਸਾਸ]] 'ਚ ਪਹਿਲੇ [[ਸੱਸ ਦਿਵਸ]] ਮਨਾਇਆ ਗਿਆ। ਹੁਣ ਇਹ ਅਕਤੂਬਰ ਦੇ ਚੌਥੇ ਐਤਵਾਰ ਨੂੰ ਮਨਾਇਆ ਜਾਂਦਾ ਹੈ।