ਅਣੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਅਣੂ''' (ਅੰਗਰੇਜ਼ੀ : molecule, ਮੋਲੀਕਿਊਲ) ਪਦਾਰਥ ਦਾ ਦੋ ਜਾਂ ਦੋ ਤੋਂ ਵਧ [[ਪਰਮਾਣੂ|ਪਰਮਾਣੂਆਂ]] ਦਾ ਸਹਿ-ਸੰਯੋਗੀ ਰਸਾਇਣਕ ਬੰਧਨਾਂ ਨਾਲ ਜੁੜਿਆ ਬਿਜਲਈ ਤੌਰ ਤੇ ਨਿਊਟਲ ਨਿੱਕੇ ਤੋਤੋਂ ਨਿੱਕਾ ਕਣ ਹੁੰਦਾ ਹੈ ਜੋ ਆਪਣੇ ਆਪ ਵਿੱਚ ਇਕੱਲਾ ਵਿਚਰਵਿੱਚਰ ਸਕਦਾ ਹੈ । ਅਣੂ ਅਤੇ [[ਆਇਅਨ]] ਵਿੱਚ ਜੋ ਫ਼ਰਕਹ ਹੁੰਦਾ ਹੈ ਉਹ ਉਹਨਾਂ ਦੇ ਚਾਰਜ ਵਿੱਚ ਫ਼ਰਕ ਕਾਰਣਕਾਰਨ ਹੁੰਦਾ ਹੈ। ਅਣੂ ਉਤੇਉੱਤੇ ਕੋਈ ਚਾਰਜ ਨਹੀਂ ਹੁੰਦਾ ਜਦ ਕਿ ਆਇਅਨ ਉਤੇਉੱਤੇ ਚਾਰਜ
(ਧਨਾਤਮਕ (ਪਾਜ਼ਟਿਵ) ਜਾਂ ਰਿਣਾਤਮਕ (ਨੈਗੇਟਿਵ)) ਹੁੰਦਾ ਹੈ।